




“ਪੈਸੇ ਨੀ ਸੀ ਹੈਗੇ, ਹੱਡੀ ’ਚ ਪਾਕ ਪੈ ਗੀ। ਸਾਥੋਂ ’ਲਾਜ ਨਹੀਂ ਹੋਇਆ। ਲੱਤ ਵੱਢਣੀ ਪਈ। ਜਵਾਨ ਮੁੰਡਾ ...”
(16 ਜੁਲਾਈ 2021)
“ਇਹ ਭੁੱਲਣਾ ਨਹੀਂ ਚਾਹੀਦਾ ਕਿ ਸਮਿਆਂ ਨੇ ਕਦੇ ਵੀ ਆਪਣੇ ਆਪ ਕਰਵਟ ਨਹੀਂ ਬਦਲੀ ...”
(15 ਜੁਲਾਈ 2021)
“ਉਮਰ ਦੇ ਹਿਸਾਬ ਨਾਲ ਬੱਚੇ ਤੋਂ ਛੋਟੇ ਛੋਟੇ ਕੰਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕੰਮ ਕਰਨ ਦੀ ਆਦਤ ...”
(14 ਜੁਲਾਈ 2021)
“ਇਹ ਕੁਝ ਇਕੱਲਾ ਕੁੜੀ ਵਾਲਿਆਂ ਵਲੋਂ ਹੀ ਨਹੀਂ ਹੁੰਦਾ, ਕਈ ਵਾਰ ਮੁੰਡੇ ਵਾਲੇ ਵੀ ...”
(13 ਜੁਲਾਈ 2021)
“ਨਵੀਂ ਕੌਮੀ ਸਿੱਖਿਆ ਨੀਤੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੱਧਰ ...”
(12 ਜੁਲਾਈ 2021)
“ਅਜੇ ਵੀ ਸੰਭਲ ਜਾਓ ਤੇ ਇਹਨਾਂ ਆਫ਼ਤਾਂ ਤੋਂ ਸਬਕ ਸਿੱਖੋ। ਸਾਡਾ ਭਲਾ ਇਸੇ ਵਿੱਚ ਹੀ ਹੈ ਕਿ ...”
(11 ਜੁਲਾਈ 2021)
“ਪਾਵਰਕਾਮ ਨੂੰ ਘਾਟੇ ਹੋਰ ਚੋਰ-ਮੋਰੀਆਂ ਰਾਹੀਂ ਪੈ ਰਹੇ ਹਨ। ਉਨ੍ਹਾਂ ਨੂੰ ਬੰਦ ਕਰਨ ਦੀ ਬਜਾਏ ...”
(10 ਜੁਲਾਈ 2021)
“ਕਾਕਾ, ਤੇਰਾ ਤਾਂ ਦਾਖਲਾ ਮੈਂ ਹੋਣ ਹੀ ਨਹੀਂ ਦੇਣਾ, ਤੂੰ ਜੋ ਮਰਜ਼ੀ ਕਰ ਲੈ ...”
(10 ਜੁਲਾਈ 2021)
“ਵਾਜਪਾਈ ਨੇ ਨਵਾਜ਼ ਸ਼ਰੀਫ ਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਾਗੇ ਬੈਠੇ ਇੱਕ ਵਿਅਕਤੀ ਨਾਲ ...”
(9 ਜੁਲਾਈ 2021)
“ਸੱਤ ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਸਾਨੂੰ ਅਜ਼ਾਦ ਹੋਇਆਂ ਅਜੇ ਤਕ ...”
(9 ਜੁਲਾਈ 2021)
“ਸਮੱਸਿਆਵਾਂ ਦੇ ਹੱਲ ਲਈ ਵਿਗਿਆਨਕ ਪਹੁੰਚ ਅਪਣਾਉਂਦੇ ਹੋਇਆ ਸਿਰੜ ਨਾਲ ...”
(8 ਜੁਲਾਈ 2021)
“ਪਹਿਲਾਂ ਪਹਿਲ ਅਸੀਂ ਮਨੁੱਖ ਦੀ ਬਲੀ ਦਿੰਦੇ ਸੀ, ਫੇਰ ਜਾਨਵਰਾਂ ਦੀ ...”
(8 ਜੁਲਾਈ 2021)
“ਕਹਿੰਦੇ ਨੇ ਸੰਵਿਧਾਨ ’ਚ ਮਜ਼ਦੂਰਾਂ ਲਈ ਅਧਿਕਾਰ ਬੜੇ ਨੇ। ... ਪਰ ਮੇਰੇ ਸਾਹਮਣੇ ਹਾਲੇ ਵੀ ਹਨੇਰੇ ਬੜੇ ਨੇ! ...”
(7 ਜੁਲਾਈ 2021)
“ਸਾਡੇ ਵੀ ਕੁਝ ਆਪੂੰ ਬਣੇ ਘੜੰਮ ਚੌਧਰੀ ਲੀਡਰ ਆਪਣੀਆਂ ਰੋਟੀਆਂ ਸੇਕਣ ਲਈ ਇਸ ਮਸਲੇ ...”
(6 ਜੁਲਾਈ 2021)
“ਜੇਕਰ ਕੇਂਦਰ ਅਤੇ ਰਾਜ ਆਪਣੇ ਆਪਣੇ ਟੈਕਸ ਘੱਟ ਕਰ ਲੈਣ ਤਾਂ ਤੇਲ ਸਸਤਾ ਹੋ ਜਾਵੇਗਾ ਅਤੇ ...”
(5 ਜੁਲਾਈ 2021)
“ਅੱਜ ਤਾਂ ਛਿੱਤਰ ਪਰੇਡ ਪੱਕੀ ਸਮਝ। ਬਾਪੂ ਨੂੰ ਕਿਵੇਂ ਸਮਝਾਏਂਗਾ?” ਭੁਪਿੰਦਰ ਨੇ ਹੌਲੇ ਜਿਹੇ ਆਤਮਾ ਸਿੰਘ ਨੂੰ ...”
(4 ਜੁਲਾਈ 2021)
“ਦਰਅਸਲ ਅੱਬਾ ਬਹੁਤ ਜ਼ਿੱਦੀ ਸਨ ਤੇ ਵਹਿਮੀ ਵੀ। ਉਨ੍ਹਾਂ ਨੂੰ ਜੇਕਰ ਵਕੀਲ ’ਤੇ ਥੋੜ੍ਹਾ ਜਿਹਾ ਵੀ ...”
(3 ਜੁਲਾਈ 2021)
“ਟੈਸਟ ਬਾਰੇ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਇੰਜ ਤ੍ਰਬਕੇ ਜਿਵੇਂ ਬਿਜਲੀ ...”
(3 ਜੁਲਾਈ 2021)
“ਆਉਂਦੇ ਹੀ ਪੁੱਛਣ ਲੱਗੇ, ”ਨਾਟਕ ਪੜ੍ਹ ਲਿਆ?” ਮੈਂ ਨਾਂਹ ਵਿੱਚ ਗਰਦਨ ਹਿਲਾ ਦਿੱਤੀ ...”
(2 ਜੁਲਾਈ 2021)
“ਇਸ ਅੰਦੋਲਨ ਨੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੀਆਂ ਚਾਲਾਂ ਸਮਝਣ ਦੀ ...”
(1 ਜੁਲਾਈ 2021)
“ਜੇ ਅਜੇ ਵੀ ਵਾਤਾਵਰਣ ਬਚਾਉਣ ਲਈ ਅਸੀਂ ਨਾ ਸੰਭਲ਼ੇ ਤਾਂ ਉਹ ਦਿਨ ਦੂਰ ਨਹੀਂ ਜਦੋਂ ...”
(1 ਜੁਲਾਈ 2021)
“ਉਪਰੋਕਤ ਵੇਰਵੇ ਤੋਂ ਸਪਸ਼ਟ ਹੈ ਕਿ ਇਹ ਤਿੰਨੇ ਕਾਨੂੰਨ ਕਾਲੇ ਭਾਵ ਕਿਸਾਨ ਵਿਰੋਧੀ ਤਾਂ ਹੈ ਹੀ ਹਨ, ਇਹ ...”
(30 ਜੂਨ 2021)
“... ਇਸ ਭੱਜ-ਦੌੜ ਵਿਚ ਸਮਾਂ ਜ਼ਿਆਦਾ ਲੰਘ ਗਿਆ ਸੀ। ਉਸ ਵਿਚਾਰੀ ਨੂੰ ਸਾਹ ਲੈਣਾ ਔਖਾ ...”
(30 ਜੂਨ 2021)
“ਮਾਂ, ਜਦ ਉਹ ਮੈਂਨੂੰ ਆਪਣੀ ਹੋਂਦ ਦਾ ਯਕੀਨ ਦਿਵਾ ਦੇਵੇਗਾ, ਜਦ ਦੁਨੀਆਂ ਵਿੱਚ ...”
(29 ਜੂਨ 2021)
“ਤਿਆਰੀ ਬਾਰੇ ਤਾਂ ਸਾਡੇ ਕੋਲੋਂ ਕੁਝ ਵੀ ਹੁਣ ਲੁਕਿਆ ਨਹੀਂ ਹੈ। ਸੁਚੇਤ ਤਾਂ ਹੁਣ ਵੀ ...”
(28 ਜੂਨ 2021)
“ਇਹ ਸਮਾਜ ਦਰਅਸਲ ਚੰਗੇ ਲੋਕਾਂ ਦੀ ਚੁੱਪੀ ਕਾਰਣ ਵੱਧ ਬੀਮਾਰ ਹੋ ਗਿਆ ਹੈ! ਕਿਉਂ ਨਹੀਂ ...”
(27 ਜੂਨ 2021)
“ ... ਫੇਰ ਅੱਖਾਂ ’ਚ ਘਸੁੰਨ ਦੇ ਕੇ ਰੋਵਾਂਗੇ। ...”
(26 ਜੂਨ 2021)
“ਥੋੜ੍ਹੇ ਜਿਹੇ ਦਿਨ ਪਹਿਲਾਂ ਖਬਰ ਆਈ ਕਿ ਇੱਕ ਪੁੱਤ ਨੇ ਆਪਣੀ ਮਾਂ ...”
(26ਜੂਨ 2021)
“ਵੈਕਸੀਨਾਂ ਦੀ ਇਸ ਤਰ੍ਹਾਂ ਦੀ ਕਾਣੀ ਵੰਡ ਦੇ ਆਲੋਚਕਾਂ ਅਨੁਸਾਰ ...”
(25 ਜੂਨ 2021)
“ਨਾਟਕ ਦੇ ਮੰਚਣ ਵਿੱਚ ਸਿਰਫ਼ ਚਾਰ ਦਿਨ ਬਾਕੀ ਸਨ। ਨਿਰਦੇਸ਼ਕ ਦੇ ਘਰ ਜਾਣਾ, ਘਰੇ ਨਾ ਮਿਲਣਾ ..."
(24 ਜੂਨ 2021)
“ਪੰਜਾਬ ਕਾਂਗਰਸ ਦੇ ਅੰਦਰੋਂ ਹੀ ਇਹਨਾਂ ਨਿਯੁਕਤੀਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ...”
(24 ਜੂਨ 2021)
“ਨਾਵਲਕਾਰ ਨੂੰ ਸਕੂਲੀ ਸਮੇਂ ਤੋਂ ਕੁਝ ਕਰਦੇ ਰਹਿਣ ਦੀ ਲੱਗੀ ਚੇਟਕ ਬਦਸਤੂਰ ਅੱਜ ਵੀ ...”
(23 ਜੂਨ 2021)
”ਸਾਡੇ ਬਾਪ ਨੇ ਜੋ ਸਾਡੇ ਪੱਲੇ ਬੰਨ੍ਹ ਕੇ ਤੋਰਿਆ, ਉਹ ਸੀ ਵਿੱਦਿਆ ਦਾ ਚਾਨਣ ...””
(23 ਜੂਨ 2021)
“ਇਹ ਹਾਸੇ ਭਰੀ ਗੱਲ ਦਫਤਰ ਵਿੱਚੋਂ ਨਿਕਲ ਕੇ ਕਿਲੇ ਦੀਆਂ ਸਾਰੀਆਂ ਬੈਰਕਾਂ ਵਿੱਚ ...”
(22 ਜੂਨ 2021)
“ਆਓ ਭਾ ਜੀ, ਬਾਬਾ ਜੀ ਪਾਸੋਂ ਕੋਈ ਬ੍ਰਹਮ ਗਿਆਨ ਦੀ ਗੱਲ ਈ ਸੁਣ ਲਈਏ ...”
(21 ਜੂਨ 2021)
“ਅਸੀਂ ਇਹਨਾਂ ਰਾਜਨੀਤਕ ਲੋਕਾਂ ਨੂੰ ਰੱਬ ਬਣਾ ਕੇ ਆਪ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ ਜਦ ਕਿ ...”
(20 ਜੂਨ 2021)
“ਅਮਰੀਕਾ ਦੀ ਇੱਕ ਖੇਡ ਸੰਸਥਾ ਨੇ ਮਿਲਖਾ ਸਿੰਘ ਨੂੰ ਏਸ਼ੀਆ ਦਾ ਸਰਵੋਤਮ ਐਥਲੀਟ ...”
(19 ਜੂਨ 2021)
“ਵਾਰ ਵਾਰ ਵਫਾਦਾਰੀਆਂ ਬਦਲ ਕੇ ਨਿੱਜੀ ਹਿਤ ਪੂਰਨ ਲਈ ਜਿਹੜੇ ਨੇਤਾ ਲੁਕਣਮੀਟੀ ਖੇਡਣ ਦੇ ਆਦੀ”
(19 ਜੂਨ 2021)
“ਪਹਿਲੇ ਸਮਿਆਂ ਵਿੱਚ ਕਿੱਕਰ ਦੀ ਲੱਕੜ ਦੇ ਸ਼ਤੀਰ, ਤੇ ਹੋਰ ਕਈ ਘਰ ਦੀਆਂ ਵਸਤਾਂ ...”
(18 ਜੂਨ 2021)
“ਇੱਥੇ ਹੀ ਬੱਸ ਨਹੀਂ, ਨਸ਼ਾ ਤਸਕਰੀ ਦੇ ਕੇਸ ਵੀ ਕਿਸੇ ਤਣ ਪੱਤਣ ਨਹੀਂ ਲੱਗਣ ਦਿੱਤੇ। ਇਹ ਗਠਜੋੜ ...”
(17 ਜੂਨ 2021)
Page 79 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****