




“ਦੋਹਾਂ ਅੱਡਿਆਂ ਦੇ ਵਿੱਚ ਪੈਟਰੋਲ ਪੰਪ ਦੀ ਕੰਧ ਸੀ ਅਤੇ ਦੂਜੇ ਪਾਸੇ ਜਾਣ ਲਈ ਰਸਤਾ”
(8 ਨਵੰਬਰ 2021)
“ਅਧਿਕਾਰੀਆਂ ਨੂੰ ਮੇਰਾ ਭਾਸ਼ਣ ਚੰਗਾ ਨਾ ਲੱਗਿਆ ਪਰ ਸੰਬੰਧਿਤ ਅਧਿਕਾਰੀ ਨੇ ਮੇਰੇ ਨਾਲ ਗਿਲਾ ਕੀਤਾ ...”
(7 ਨਵੰਬਰ 2021)
“ਮੁੰਡਾ ਕੁੜੀ ਨੂੰ ਕੁੱਟ ਰਿਹਾ ਸੀ ਤੇ ਸਾਰਾ ਟੱਬਰ ਉਸ ਨੂੰ ਉਤਸ਼ਾਹਿਤ ਕਰ ਰਿਹਾ ਸੀ ...”
(6 ਨਵੰਬਰ 2021)
“ਚੰਨ ਜੀ ਦੇ ਗੁੱਸੇ ਸਾਹਮਣੇ ਪ੍ਰਧਾਨ ਜੀ ਵੀ ਬੇਵੱਸ ਨਜ਼ਰ ਆਏ। ਪ੍ਰੈੱਸ-ਸਕੱਤਰ ਨੂੰ ਬੇਨਤੀ ਕੀਤੀ ਗਈ ਕਿ ...”
(6 ਨਵੰਬਰ 2021)
“ਫਿਰ ਮੈਥੋਂ ਵੀ ਕਿਹਾ ਗਿਆ- ਵੇਹਲੜੋ ,ਜਿਹੜੇ ਤੁਸੀਂ ਖਾ ਖਾ ਢਿੱਡ ਵਧਾਏ ਐ, ਇਹ ਲੱਖਾਂ ਮਣਾ ਅੰਨ ਅਸੀਂ ...”
(5 ਨਵੰਬਰ 2021)
“ਪੰਡੋਰਾ ਪੇਪਰਾਂ ਨੇ ਦੁਨੀਆਂ ਭਰ ਦੇ ਟੈਕਸ ਸਿਸਟਮ ਦਾ, ਅੰਡਰ ਗਰਾਊਂਡ ਆਰਥਿਕਤਾ ਦਾ ਅਤੇ ਚੋਰੀ ਦਾ ...”
(4 ਨਵੰਬਰ 2021)
“ਬੱਸ ਚਾਰ ਦਿਨ ਦਾ ਸ਼ੋਰ ਸ਼ਰਾਬਾ ਤੇ ਗੱਲ ਖਤਮ। ਇਸ ਤਰ੍ਹਾਂ ਦੇ ਵਰਤਾਰੇ ਵਿੱਚ ਜੇਕਰ ਅਸੀਂ ...”
(4 ਨਵੰਬਰ 2021)
“ਪਟਾਕੇ ਅਤੇ ਆਤਿਸ਼ਬਾਜ਼ੀ ਨਾਲ ਧਨ ਦਾ ਉਜਾੜਾ ਕਰਨਾ ਅਤੇ ਖਤਰਾ ਸਹੇੜਨਾ ਕਿੱਧਰ ਦੀ ਸਿਆਣਪ ਹੈ? ...”
(4 ਨਵੰਬਰ 2021)
“ਮਾਪਿਆਂ ਵੱਲੋਂ ਅੱਜ ਕੱਲ੍ਹ ਬਹੁਤਾ ਜ਼ੋਰ ਇਮਤਿਹਾਨਾਂ ਵਿੱਚ ਵੱਧ ਨੰਬਰ ਦਿਵਾਉਣ ’ਤੇ ਲਾਇਆ ਜਾਂਦਾ ਹੈ ...”
(3 ਨਵੰਬਰ 2021)
“ਨਾ ਅੱਗੇ ਥੋੜ੍ਹੀ ਹੋਈ ਐ? ਕਦੇ ਅਕਲ ਨੂੰ ਵੀ ਹੱਥ ਮਾਰ ਲਿਆ ਕਰ। ਇਹਨੇ ਉੱਥੇ ਜਾ ਕੇ ਫੇਰ ਕੋਈ ਨਵਾਂ ਪੰਗਾ ...”
(3 ਨਵੰਬਰ 2021)
“ਹੋਮਲੈੱਸ ਸ਼ੈਲਟਰ ਵਿੱਚ ਰਾਤ ਨੂੰ ਸੁੱਤਾ ਸਵੇਰੇ ਨਹੀਂ ਜਾਗਿਆ। ਕੁਝ ਦਿਨਾਂ ਤੋਂ ਉਹ ...”
(2 ਨਵੰਬਰ 2021)
“ਖਿਝ ਕੇ ਚੌਧਰੀਆਂ ਨੇ ਥਾਣੇ ਦਾ ਘਿਰਾਉ ਕਰ ਲਿਆ ਤੇ ਪੁਲਿਸ ਦੀ ਮੁਰਦਾਬਾਦ ਸ਼ੁਰੂ ਕਰ ਦਿੱਤੀ ...”
(2 ਨਵੰਬਰ 2021)
“ਕੁਝ ਕੁ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਸਾਖੀਆਂ ਵਿੱਚ ਕਰਾਮਾਤਾਂ ...”
(1 ਨਵੰਬਰ 2021)
“ਜ਼ਬਾਨ ਨਾਲ ਲੋਕਾਂ ਦੀ ਪਛਾਣ ਜੁੜੀ ਹੁੰਦੀ ਹੈ। ਉਸੇ ਪਛਾਣ ਸਦਕਾ ਹੀ ਉਹ ਆਪਣੀ ਧਰਤੀ ਨਾਲ ...”
(1 ਨਵੰਬਰ 2021)
“ਉਨ੍ਹਾਂ ਵਿੱਚ ਅਚਾਨਕ ਇਮਾਨਦਾਰੀ ਦੇਖ ਕੇ ਮੇਰਾ ਜੀਅ ਕਾਹਲਾ ਪੈਣ ਲੱਗਾ। ਮੈਂ ਹਰ ਵੇਲੇ ...”
(1 ਨਵੰਬਰ 2021)
“ਸੀਤੋ ਨੇ ਫਤਿਹ ਬੁਲਾਈ ਅਤੇ ਰਸਮਨ ਉਸ ਦੀ ਸੁੱਖ ਸਾਂਦ ਪੁੱਛੀ। ਤਾਈ ਬਿਸ਼ਨ ਕੌਰ ਬੋਲੀ, “ਸੀਤੋ ...”
(31 ਅਕਤੂਬਰ 2021)
“ਭਜਨ ਕੌਰ ਆਉਂਦੀ ਨੇ ਆਪਣਾ ਵੱਡਾ ਸਾਰਾ ਪਰਸ ਕੁਰਸੀ ’ਤੇ ਠਾਹ ਕਰਕੇ ਮਾਰਿਆ ਤੇ ਲੱਗ ਪਈ ਉੱਚੀ ਉੱਚੀ ...”
(30 ਅਕਤੂਬਰ 2021)
“ਤੀਲਾਂ ਦੀ ਡੱਬੀ ਅਤੇ ਪੈਟਰੋਲ ਚੁੱਕੀ ਫਿਰਦਾ ਹੈ ਕਥਿਤ ਸਿੱਖ ਵਿਦਵਾਨ ਅਜਮੇਰ ਸਿੰਘ ...”
(30 ਅਕਤੂਬਰ 2021)
“ਤੋੜ ਦੇਵੇ ... ਹੱਦ-ਬੰਨੇ ਜ਼ੁਲਮ ਜਦ ... ਸੱਚ ਹੈ ... ਨਹੀਂ ਅੰਤ ਉਸਦਾ ਦੂਰ ਹੈ ...”
(29 ਅਕਤੂਬਰ 2021)
“ਜਦੋਂ ਮੇਰੀ ਸਰਕਾਰੀ ਨੌਕਰੀ ਬਾਘੇ ਪੁਰਾਣੇ ਦੇ ਨੇੜੇ ਪਿੰਡ ਚੰਦ ਨਵਾਂ ਵਿਖੇ ਲੱਗੀ ਤਾਂ ਮੈਂ ...”
(29 ਅਕਤੂਬਰ 2021)
“ਉਸ ਦੇ ਇੱਕ ਤਕੜੇ ਦੌੜਾਕ ਮਿੱਤਰ ਨੇ ਪ੍ਰਬੰਧਕ ਨੂੰ ਘਸੁੰਨ ਮਾਰ ਕੇ ਟਰੈਕ ਵਿੱਚੋਂ ਬਾਹਰ ਕੱਢ ਦਿੱਤਾ ...”
(28 ਅਕਤੂਬਰ 2021)
“ਹਾਂ ਬਈ, ਕੀ ਸਮਝਦਾ ਹੈਂ ਤੂੰ ਆਪਣੇ ਆਪ ਨੂੰ? … ਵੱਡਾ ਨਾਢੂ ਖਾਂ? ਸਿਆਣੇ ਐਵੇਂ ਨਹੀਂ ਕਹਿੰਦੇ ...”
(28 ਅਕਤੂਬਰ 2021)
“ਅਮਰੀਕਾ, ਚੀਨ, ਭਾਰਤ ਆਦਿ ਦੇਸ਼ 1952 ਤੋਂ ਇਸ ਦੌੜ ਵਿਚ ਲੱਗੇ ਹੋਏ ਹਨ। ਚੀਨ ਪਾਸ ਇਸ ਟੈਕਨਾਲੋਜੀ ਰਾਹੀਂ ...”
(27 ਅਕਤੂਬਰ 2021)
“ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ...”
(27 ਅਕਤੂਬਰ 2021)
“ਵੱਡੀਆਂ ਰਕਮਾਂ ਰਿਸ਼ਵਤ ਦੇ ਤੌਰ ’ਤੇ ਚੜ੍ਹ ਜਾਂਦੀਆਂ ਹਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ...”
(26 ਅਕਤੂਬਰ 2021)
“ਮੈਨੂੰ ਬਚਾ ਲਓ … ਮੈਂ ਮਰਨਾ ਨੀਂ ਚਾਹੁੰਦਾ … ਬੀਬੀ ਮੈਂਨੂੰ ਮੁਆਫ਼ ਕਰ ਦੇ ...”
(26 ਅਕਤੂਬਰ 2021)
“ਮਤਲਬੀ ਲੋਕਾਂ ਦਾ ਸਿਰਫ ਇੱਕ ਹੀ ਧਰਮ ਹੁੰਦਾ ਹੈ ਤੇ ਉਹ ਹੁੰਦਾ ਹੈ ...”
(25 ਅਕਤੂਬਰ 2021)
“ਮੰਤਰੀ ਜੀ ਭੱਜ ਕੇ ਕਮਰੇ ਵਿੱਚ ਪਏ ਮੇਜ਼ ਦੇ ਥੱਲੇ ਵੜ ਕੇ ਲੁਕ ਗਏ। ਇਹ ਦੇਖ ਕੇ ...”
(25 ਅਕਤੂਬਰ 2021)
“ਜਦੋਂ ਉਹ ਬੱਸ ਤੋਂ ਉੱਤਰੇ ਤਾਂ ਪੀੜਤ ਔਰਤਾਂ ਅਤੇ ਮਰਦਾਂ ਨੇ ਉਨ੍ਹਾਂ ਨੂੰ ਘੇਰ ਲਿਆ ...”
(24 ਅਕਤੂਬਰ 2021)
“ਜਾਨਵਰ ਬੋਲਦੇ ਨਹੀਂ, ਬੇਜ਼ੁਬਾਨ ਹੁੰਦੇ ਹਨ ਪਰ ਉਹ ਮਨੁੱਖ ਤੋਂ ਕਈ ਗੁਣਾਂ ਵੱਧ ...”
(23 ਅਕਤੂਬਰ 2021)
“ਆਪੇ ਵੇਖ ਲੈ ਆਪਣੇ ਆਲੇ ਦੁਆਲੇ, ਪਿੰਡ ਤਾਂ ਕੀ ਸ਼ਹਿਰ ਵਾਲਿਆਂ ਦਾ ਵੀ ਇਹ ਹੀ ਹਾਲ ...”
(23 ਅਕਤੂਬਰ 2021)
“ਜਿਹੜੇ ਲੱਡੂ ਮੇਰੀ ਮਾਂ ... ਵੰਡਦੀ ਹੁੰਦੀ ਸੀ, ਉਹਨਾਂ ਨੂੰ ਕੋਈ ਖਾਂਦਾ ਵੀ ਹੁੰਦਾ ਸੀ ਜਾਂ ਫੇਰ ...”
(22 ਅਕਤੂਬਰ 2021)
“ਇਸ ਤੋਂ ਇਲਾਵਾ ਇਹ ਕੇਂਦਰ ਲਗਾਤਾਰ ਸਾਹਿਤਕ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ, ਜਿਵੇਂ ...”
(21 ਅਕਤੂਬਰ 2021)
“ਜਿਸ ਮਜ਼ਬੂਤ ਇਰਾਦੇ, ਸਿਰੜ, ਸਾਂਤੀ ਅਤੇ ਜ਼ਾਬਤੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ, ਉਸ ਤੋਂ ...”
(21 ਅਕਤੂਬਰ 2021)
“ਪੰਜਾਬ ਕਾਂਗਰਸ ਦੇ ਪ੍ਰਧਾਨ ਸੁਲਝੇ ਹੋਏ ... ਸਿਆਸਤਦਾਨ ਸੁਨੀਲ ਕੁਮਾਰ ਜਾਖੜ ਨੂੰ ...”
(20 ਅਕਤੂਬਰ 2021)
“ਜਿੰਨਾ ਚਿਰ ਭਾਰਤੀ ਵੋਟਰ ਨੇ ਆਪਣੇ ਦਿਮਾਗ਼ ਨਾਲ ਆਪਣੀ ਕਿਸਮਤ ਦਾ ਫ਼ੈਸਲਾ ਨਾ ਕੀਤਾ ...”
(20 ਅਕਤੂਬਰ 2021)
“ਇਹ ਕਿਤਾਬ ਉਨ੍ਹਾਂ ਪਾਠਕਾਂ ਨੂੰ ਵੀ ਪੜ੍ਹਨੀ ਚਾਹੀਦੀ ਹੈ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਜਾਂ ਮਿੱਤਰ ...”
(19 ਅਕਤੂਬਰ 2021)
“ਮੈਂ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਪਨਾ ਲਿਆ ਹੈ ਜਿੱਥੇ ਕਿਸੇ ਇਨਸਾਨ ਨੂੰ ਜੁਰਮ ਕਰਨ ਲਈ ...”
(19 ਅਕਤੂਬਰ 2021)
“ਕਰੀਬ 8 ਕਰੋੜ ਬੱਚੇ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ, ਭਾਵੇਂ ਬਾਲ ਮਜ਼ਦੂਰੀ ...”
(18 ਅਕਤੂਬਰ 2021)
“ਮੈਂ ਬਹੁਤ ਘਬਰਾ ਗਿਆ ਕਿ ਪਤਾ ਨਹੀਂ ਕੀ ਗੱਲ ਹੋ ਗਈ, ਮੇਰੇ ਤੋਂ ਕੀ ਗ਼ਲਤੀ ਹੋ ਗਈ ...”
(18 ਨਵੰਬਰ 2021)
Page 74 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****