




“ਜਾਤਾਂ ਦੇ ਚਿਹਰੇ, ਧਰਮਾਂ ਦੇ ਚਿਹਰੇ ... ਥੱਕ ਗਏ ਹਾਂ ਸਿਜਦਾ ਕਰ ਕਰ ... ਭਾਲਦਿਆਂ ਕਿਰਦਾਰਾਂ ਨੂੰ ...”
(15 ਜਨਵਰੀ 2022)
“ਮਰੀਜ਼ ਨੂੰ ਦੇਖਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਮਾਈ ਉਹ ਦੋ ਰੁਪਏ ਇੱਕ ਥਾਲੀ ਗਹਿਣੇ ਰੱਖ ਕੇ ...”
(15 ਜਨਵਰੀ 2022)
“ਬਿਹਤਰ ਹੈ ਪਹਿਲਾਂ ... ਆਪਾਂ ਆਪਣੀ ਆਪਣੀ ... ਗੁਫ਼ਾ ਅੰਦਰ ਵੜੀਏ ...”
(14 ਜਨਵਰੀ 2022)
“ਚਿੰਤਾ ਨਾ ਕਰ, ਨਵਾਂ-ਨਵਾਂ ਰਿਸ਼ਤਾ ਬਣਿਆ, ਇੱਕ ਦੂਜੇ ਨੂੰ ਸਮਝਣ ਵਿੱਚ ਸਮਾਂ ...”
(14 ਜਨਵਰੀ 2022)
“ਮੁੱਖ ਮੰਤਰੀ ਚੰਨੀ ਇੱਕ ਗਰੀਬ, ਜਾਗਰੂਕ, ਇਮਾਨਦਾਰ ਤੇ ਪੜ੍ਹਿਆ ਲਿਖਿਆ ਇਨਸਾਨ ਹੈ। ਉਸ ਨੂੰ ...”
(13 ਜਨਵਰੀ 2022)
“ਜਾਣਨਯੋਗ ਹੈ ਕਿ ਕੁਦਰਤ ਨੇ ਬ੍ਰਹਿਮੰਡ ਨੂੰ ਇੱਕ ਹੀ ਵਾਰ ਪੱਕੇ ਤੌਰ ’ਤੇ ਨਹੀਂ ਬਣਾਇਆ ਬਲਕਿ ਇਹ ਸ਼ੁਰੂ ਤੋਂ ਹੀ ...”
(12 ਜਨਵਰੀ 2022)
“ਇਸ ਪੁਸਤਕ ਵਿੱਚ ਉਨ੍ਹਾਂ ਨੇ 23 ਲੇਖਾਂ ਵਿੱਚ ਉਨ੍ਹਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਸਮੀਖਿਆ ...”
(12 ਜਨਵਰੀ 2022)
“ਨਿੱਜੀ ਭਾਵ ਜਦ ਸਮੂਹ ਦਾ ਭਾਵ ਬਣ ਜਾਵੇ ਤਾਂ ਉਹ ਸਾਹਿਤ ਹੁੰਦਾ ਹੈ। ਸਾਹਿਤ ਇਤਿਹਾਸ ਤੋਂ ...”
(12 ਜਨਵਰੀ 2022)
“ਕੰਪਿਊਟਰ ਸਿੱਖਣਾ ਬੱਚਿਆਂ ਦੀ ਖੇਡ ਹੈ, ਲੋੜ ਹੈ ਇਸਦਾ ਹਊਆ ਦੂਰ ਕਰਨ ਦੀ ਅਤੇ ਆਪਣੇ ਮਨ ਵਿੱਚ ...”
(11 ਜਨਵਰੀ 2022)
“ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਸਹੀ ਦਿਸ਼ਾ ਵੱਲ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ...”
(11 ਜਨਵਰੀ 2022)
“ਮੀਡੀਏ ’ਤੇ ਚੱਲ ਰਹੇ ਵੀਡੀਓ ਫੁਟੇਜ ਤੋਂ ਇਹ ਸਾਫ ਹੁੰਦਾ ਹੈ ਕਿ ਵਿਰੋਧ ਕਰਨ ਵਾਲੇ ਕਿਸਾਨ ਤਾਂ ...”
(10 ਜਨਵਰੀ 2022)
ਇਸ ਸਮੇਂ ‘ਸਰੋਕਾਰ’ ਦੇ ਸੰਗੀ-ਸਾਥੀ: 41.
“ਸ਼ੋਸ਼ਣ ਦੇ ਸ਼ਿਕਾਰ ਪੰਜਾਬ ਦੇ ਹਜ਼ਾਰਾਂ ਹੀ ਕੱਚੇ ਕਾਮਿਆਂ ਦਾ ਪੱਕਾ ਸੰਘਰਸ਼ ਵੀ ਸ਼ਾਤਰ ਸਰਕਾਰ ਦੀਆਂ ...”
(10 ਜਨਵਰੀ 2022)
“ਮੈਥੋਂ ਤੇਰੀਆਂ ਸਰਗਰਮੀਆਂ ਬਾਰੇ ਰਿਪੋਰਟ ਮੰਗੀ ਗਈ ਹੈ। ਜੇ ਤੂੰ ਲਿਖ ਕੇ ਦੇ ਦੇਵੇਂ ਕਿ ...”
(10 ਜਨਵਰੀ 2022)
“ਮੋਦੀ ਸਾਹਿਬ ਨੂੰ ਪਤਾ ਲੱਗ ਚੁੱਕਾ ਸੀ ਕਿ ਰੈਲੀ ਵਾਲੀ ਥਾਂ ਖਾਲੀ ਕੁਰਸੀਆਂ ਉਸ ਨੂੰ ਉਡੀਕਦੀਆਂ ...”
(9 ਜਨਵਰੀ 2022)
“ਪਿਛਲੇ ਕੁਝ ਸਮੇਂ ਤੋਂ ਭਾਜਪਾ ਵੱਲੋਂ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਹੱਥ ਪੈਰ ਮਾਰੇ ...”
(9 ਜਨਵਰੀ 2022)
“ਡਾ. ਹਰਬੰਸ ਸਿੰਘ ਨੇ ਉਸ ਦੀ ਇਸ ਸਕੀਮ ਨੂੰ ਬਹੁਤ ਸਖਤੀ ਨਾਲ਼ ਰੋਕ ਹੀ ਨਹੀਂ ਦਿੱਤਾ; ਸਗੋਂ ...”
(8 ਜਨਵਰੀ 2022)
“ਫਾਇਨਲ ਰਹਿਰਸਲ ਦੇਖ ਕੇ ਮਧੂ ਆਪਣੇ ਅੱਥਰੂ ਰੋਕ ਨਾ ਸਕਿਆ। ਉਹ ਇਹ ਕਹਿ ਕੇ ਚਲਾ ਗਿਆ ਕਿ ...”
(7 ਜਨਵਰੀ 2022)
“ਸੁਚੇਤ ਰਹਿਣਾ ਜ਼ਰੂਰੀ ਹੈ ਪਰ ਡਰ ਕੋਈ ਹੱਲ ਨਹੀਂ ਹੈ। ਖਾਸ ਕਰਕੇ ਉਹ ਹੱਲ ਜੋ ...”
(7 ਜਨਵਰੀ 2022)
“‘ਓਟ’ ਬਹੁਤ ਵੱਖਰਾ, ਦਿਲਚਸਪ ਤੇ ਜਾਣਕਾਰੀ ਭਰਪੂਰ ਨਾਵਲ ਹੈ। ਨਾਵਲ ਦੀ ਪੇਸ਼ਕਾਰੀ ...”
(6 ਜਨਵਰੀ 2022)
“ਜ਼ਿੰਦਗੀ ਦੇ ਔਖੇ ਪਲ ਹਮੇਸ਼ਾ ਨਹੀਂ ਰਹਿੰਦੇ। ਦੁੱਖ ਤਕਲੀਫਾਂ, ਸੰਕਟ ਤੇ ਪਰੇਸ਼ਾਨੀਆਂ ਜ਼ਿੰਦਗੀ ਦਾ ਹਿੱਸਾ ਹਨ ...”
(6 ਜਨਵਰੀ 2022)
“ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪੁਸਤਕਾਂ, 306 ਪੰਜਾਬੀ ਵਿੱਚ, 180 ਅੰਗਰੇਜ਼ੀ ਵਿੱਚ ਅਤੇ 25 ਹਿੰਦੀ ਵਿੱਚ ਹਨ ....”
(5 ਜਨਵਰੀ 2022)
“ਜਿੰਨਾ ਚਿਰ ਭਾਰਤੀਆਂ ਵਿੱਚ ਜਾਗਰਤੀ ਨਹੀਂ ਆਉਂਦੀ, ਜਨਤਾ ਜ਼ਾਤ ਦੀ ਬਜਾਏ ਕਾਬਲੀਅਤ ਨਹੀਂ ਵੇਖਦੀ ...”
(5 ਜਨਵਰੀ 2021)
“ਤੇ ਹਾਂ, ਮੈਂ ਦੱਸਣਾ ਭੁੱਲ ਗਿਆ ਕਿ ਗੀਤਾ ਅੱਜ ਰਿਟਾਇਰ ਵੀ ਹੋ ਗਈ ਹੈ ...”
(4 ਜਨਵਰੀ 2022)
“ਕੜਕਦੀ ਠੰਢ ਵਿੱਚ ਲੀਡਰ ਦੇ ਮੱਥੇ ’ਤੇ ਪਸੀਨਾ ਆ ਗਿਆ। ਉਹ ਬਿਨਾਂ ਕੁਝ ਬੋਲਿਆਂ ...”
(4 ਜਨਵਰੀ 2022)
“ਮੇਰੇ ਥੱਲੇ ਉੱਤਰਦਿਆਂ ਹੀ ਉਸਨੇ ਮੇਰੀ ਬਾਂਹ ਫੜ ਲਈ ਤੇ ਬਾਂਹ ਮਰੋੜ ਕੇ ...”
(3 ਜਨਵਰੀ 2022)
“... ਮੇਰਾ ਫ਼ਿਕਰ ਛੱਡ ਕੇ ਮੁਲਕ ਦਾ ਫ਼ਿਕਰ ਕਰੋ।” ਇੰਨਾ ਸੁਣਦਿਆਂ ਹੀ ਝੱਟ ਇੱਕ ਟੁਕੜੀ ਮਾਲੀ ਦੇ ਪਿੱਛੇ ਪਿੱਛੇ ਹੋ ਤੁਰੀ ...”
(3 ਜਨਵਰੀ 2022)
“ਦਿੱਲੀ ਤੁਸੀਂ ਡਿਗਰੀ ਬੈਗ ਵਿੱਚ ਪਾ ਕੇ ਅਧਿਆਪਕ ਲੱਗਣ ਨਹੀਂ ਸੀ ਆਏ, ਝੋਲ਼ੇ ਵਿੱਚ ਲੰਗੋਟ ਪਾ ਕੇ ਪਹਿਲਵਾਨੀ ਕਰਨ ...”
(2 ਜਨਵਰੀ 2022)
“ਵਰਤਮਾਨ ਵੱਲ ਝਾਤ ਮਾਰਦਾ ਹਾਂ ਤਾਂ ਮਾਂ-ਬੋਲੀ ’ਤੇ ਛਾਏ ਸੰਕਟ ਦੇ ਕਾਲੇ ਬੱਦਲ ਨਜ਼ਰ ਆਉਂਦੇ ਹਨ ...”
(1 ਜਨਵਰੀ 2022)
“ਇੱਕ ਦਿਨ ਮੈਂ ਫੇਸਬੁੱਕ ਉੱਪਰ ਪੋਸਟ ਪਾਈ, “ਹੁਣ ਮੈਂ ਲਿਖਣਾ ਛੱਡ ਦੇਣਾ ਹੈ। ਮੈਂ ਕਿਉਂ ਆਰਥਿਕ ਮਾਰ ਝੱਲ ਕੇ ...”
(31 ਦਸੰਬਰ 2021)
“ਸਪਸ਼ਟ ਤੌਰ ’ਤੇ ਲਿਖ ਭੇਜਿਆ ਕਿ ਅੱਗੇ ਤੋਂ ਦਫਤਰੀ ਪੱਤਰ ਵਿਹਾਰ ਵਿੱਚ ਮੇਰੇ ਨਾਂ ਨਾਲ ਡਾਕਟਰ ਉਚੇਚੇ ਤੌਰ ’ਤੇ ...”
(31 ਦਸੰਬਰ 2021)
“ਗੜ੍ਹਸ਼ੰਕਰ ਤੋਂ ਦਸੂਹਾ ਤਕ ਸੜਕਾਂ ਦੇ ਦੋਵੇਂ ਪਾਸੇ ਅਤੇ ਆਲੇ-ਦੁਆਲੇ ਅੰਬਾਂ ਦੇ ਬਾਗ ਹੀ ਬਾਗ ਸਨ ...”
(30 ਦਸੰਬਰ 2021)
“ਅਸੀਂ ਜਿਸ ਮਕਾਨ ਵਿੱਚ ਰਹਿੰਦੇ ਸੀ, ਉਹ ਵੇਚ ਦਿੱਤਾ। ਜਿੰਨੇ ਵੀ ਪੈਸੇ ਮਿਲੇ, ਉਨ੍ਹਾਂ ਨਾਲ ਛੋਟੀ ਭੈਣ ਦਾ ...”
(30 ਦਸੰਬਰ 2021)
“ਚਾਹ ਪੀਂਦਿਆਂ ਵਿਆਹ ਸ਼ਾਦੀਆਂ ਬਾਰੇ ਗੱਲ ਚੱਲੀ ਤਾਂ ਚਰਨਜੀਤ ਸਿੰਘ ਦੀ ਮਾਤਾ ਨੇ ਦੱਸਿਆ”
(29 ਦਸੰਬਰ 2021)
“ਜੇਕਰ ਇਹ ਸੋਚ ਭਾਰਤ ਦੇ ਲੋਕਾਂ ਵਿੱਚ ਪਰਫੁਲਤ ਹੋ ਜਾਵੇ ਤਦ ਭਾਰਤ ਤਰੱਕੀ ਕਰ ਸਕਦਾ ਹੈ ...”
(28 ਦਸੰਬਰ 2021)
“ਮੋਹਨ ਭਾਗਵਤ ਨੇ ਤਾਂ 2014 ਵਿੱਚ ਹੀ ਭਾਜਪਾ ਨੂੰ ਬਹੁਮਤ ਮਿਲਣ ’ਤੇ ਹਿੰਦੂ ਰਾਸ਼ਟਰ ਬਣਾਉਣ ...”
(28 ਦਸੰਬਰ 2021)
“ਇਨ੍ਹਾਂ ਦੀ ਪਿੱਠਭੂਮੀ ਇੱਕ ਤੁਰਕ ਪਰਵਾਰ ਦੀ ਸੀ। ਇਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ...”
(27 ਦਸੰਬਰ 2021)
“ਸੰਸਾਰ ਪੱਧਰ ’ਤੇ ਪੂਰਬੀ ਅਤੇ ਪੱਛਮੀ ਧਰਮਾਂ ਦੀ ਏਕਤਾ ਅਤੇ ਸਾਂਝੀਵਾਲਤਾ ਅਤੇ ਇਨਸਾਨਾਂ ਦੀ ...”
(27 ਦਸੰਬਰ 2021)
“ਇਨ੍ਹਾਂ ਧਾਰਨਾਵਾਂ ਦਾ ਹੋਰ ਗਹਿਰਾ ਅਧਿਐਨ ਕਰਨਾ ਹੋਵੇ ਤਾਂ ਉਪਰੋਕਤ ਤੋਂ ਇਲਾਵਾ ਕੁਝ ਹੋਰ ਵੀ ਗੌਲਣਯੋਗ ...”
(27 ਦਸੰਬਰ 2021)
“ਜੇ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਨਾ ਅਪਣਾਈ ਗਈ ਤਾਂ ਜਲਦੀ ਹੀ ਪੂਰਾ ਪੰਜਾਬ ...”
(26 ਦਸੰਬਰ 2021)
“ਹਰਿਆਣੇ ਦੇ ਲੇਖਕ: ਰਾਬਿੰਦਰ ਮਸਰੂਰ, ਦੇਵਿੰਦਰ ਬੀਬੀਪੁਰੀਆ, ਰਜਵੰਤ ਕੌਰ ‘ਪ੍ਰੀਤ’, ਸੁਦਰਸ਼ਨ ਗਾਸੋ,
ਰਤਨ ਸਿੰਘ ਢਿੱਲੋਂ, ਲਖਵਿੰਦਰ ਸਿੰਘ ਬਾਜਵਾ, ਰਮੇਸ਼ ਕੁਮਾਰ, ਡਾ. ਚਰਨਜੀਤ ਕੌਰ”
(25 ਦਸੰਬਰ 2021)
Page 71 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****