ਗੰਗਾ ਨਦੀ ਦੇ ਦੇਸ਼ ਵਿੱਚ ‘ਗੰਗਾ’ ਵੀ ਰਹਿੰਦਾ ਹੈ, ਪਰ ਇੱਕ ਵੋਟ ਤੋਂ ਵੱਧ ਉਸ ਦੀ ਹਸਤੀ ਨਹੀਂ --- ਜਤਿੰਦਰ ਪਨੂੰ
“ਗਾਲ੍ਹ-ਦੁੱਪੜ, ਹੇਰਾਫੇਰੀ, ਠੱਗੀ-ਚੋਰੀ, ਹਰ ਪੁੱਠਾ ਕੰਮ ਜਦੋਂ ਇਸ ਦੇਸ਼ ਦੀ ਰਾਜਨੀਤੀ ਦਾ ਗਹਿਣਾ ਬਣ ਚੁੱਕਾ ਹੈ ਤਾਂ ...”
(26 ਸਤੰਬਰ 2023)
ਰਾਜ ਸੱਤਾ ਦੀ ਡਿਉਢੀ ਦਾ ਤਰਸੇਵਾਂ --- ਮੋਹਨ ਸ਼ਰਮਾ
“ਇੱਕ ਪਾਸੇ ਚਾਰ-ਚਾਰ ਮਹਿੰਗੀਆਂ ਕਾਰਾਂ ਕੋਠੀ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਕੁੱਲੀ, ਗੁੱਲੀ ...”
(25 ਸਤੰਬਰ 2023)
ਉਡੀਕ ਦਰ ਉਡੀਕ ਮਾਂ-ਔਰਤ ਬਿੱਲ --- ਐਡਵੋਕੇਟ ਗੁਰਮੀਤ ਸ਼ੁਗਲੀ
“ਜੇ ਨਾਰੀ ਬਿੱਲ ਦਾ ਝਾਉਲਾ ਪਾ ਕੇ 2024 ਦੀਆਂ ਚੋਣਾਂ ਜਿੱਤਣ ਦੀ ਠਾਣ ਰੱਖੀ ਹੋਵੇ ਤਾਂ ਫਿਰ ਇਸ ਬਿੱਲ ਦਾ ...”
(25 ਸਤੰਬਰ 2023)
ਟਰੂਡੋ ਨੂੰ ਅੱਤਵਾਦੀਆਂ ਅਤੇ ਭਗੌੜਿਆਂ ਨੂੰ ਪਨਾਹ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ --- ਸੁਰਜੀਤ ਸਿੰਘ ਫਲੋਰਾ
“ਕੈਨੇਡਾ ਦੀਆਂ ਸੰਸਥਾਵਾਂ ਵੱਲੋਂ ਹਾਲ ਹੀ ਵਿੱਚ ਕੀਤੇ ਜਾ ਰਹੇ ਸਰਵੇ ਦੱਸ ਰਹੇ ਹਨ ਕਿ ਜਸਟਿਨ ਟਰੂਡੋ ...”
(24 ਸਤੰਬਰ 2023)
ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਿਰੇਟਨ ਦਾ ਸੰਖੇਪ ਇਤਿਹਾਸ --- ਗੁਰਨਾਮ ਢਿੱਲੋਂ
“ਹਰੇਕ ਬਰਾਂਚ ਵੱਲੋਂ ਘੱਟ ਤੋਂ ਘੱਟ ਇਕ ਸਾਲਾਨਾ ਸਾਹਿਤਕ ਸੰਮੇਲਨ ਅਤੇ ਕਿਸੇ ਇਕ ਬ੍ਰਾਂਚ ਵਲੋਂ ਕੌਮੀ ...”
(24 ਸਤੰਬਰ 2023)
ਸਰਵਗੁਣ ਸ਼ਖਸੀਅਤ: ਲੇਓਨਾਰਡੋ ਦਾ ਵਿੰਚੀ --- ਦਵਿੰਦਰ ਪਾਲ ਹੀਉਂ
“ਲੇਓਨਾਰਡੋ ਦੀਆਂ ਦੋ ਪੇਂਟਿੰਗ ਦੁਨੀਆਂ ਭਰ ਵਿੱਚ ਬੇਹੱਦ ਮਸ਼ਹੂਰ ਹੋਈਆਂ ਹਨ, ਜਿਨ੍ਹਾਂ ਵਿੱਚ ਇੱਕ ਦਾ ਨਾਮ ...”
(24 ਸਤੰਬਰ 2023)
ਭਾਰਤ-ਕੈਨੇਡਾ ਟਕਰਾਅ ਜਲਦ ਸੁਲਝਣਾ ਚਾਹੀਦਾ ਹੈ --- ਦਰਬਾਰਾ ਸਿੰਘ ਕਾਹਲੋਂ
“ਦੋਹਾਂ ਦੇਸ਼ਾਂ ਦੀ ਖਿੱਚੋਤਾਣ ਕਰਕੇ ਆਮ ਮਿਹਨਤਕਸ਼, ਸ਼ਰੀਫ, ਨਿਰਪੱਖ, ਵਿਦਿਆਰਥੀ, ਵਪਾਰੀ, ਪੰਜਾਬੀ ਅਤੇ ...”
(23 ਸਤੰਬਰ 2023)
ਇਹ ‘ਉੱਡਦਾ ਪੰਜਾਬ’ ਨਹੀਂ ਹੈ, ਇਹ ‘ਉੱਡਣੇ ਬਾਜ਼ਾਂ ਦਾ ਪੰਜਾਬ’ ਹੈ … --- ਗੁਰਬਿੰਦਰ ਸਿੰਘ ਬਾਜਵਾ
“ਵਿਸ਼ਾਲ ਵੀ ਇਸੇ ਸੋਚ ਵਾਲਾ ਮੁੰਡਾ ਹੈ ਪਰ ਦੂਜੇ ਪਾਸੇ ਜ਼ਮੀਨਾਂ ਵਾਲਿਆਂ ਦੇ ਬੱਚੇ ਤੀਹ ਲੱਖ ...”
(23 ਸਤੰਬਰ 2023)
ਚੰਦਰਮਾ ਨੂੰ ਚੰਨ ਮਾਮਾ ਹੀ ਰਹਿਣ ਦੇਈਏ ... --- ਡਾ. ਰਣਜੀਤ ਸਿੰਘ
“ਸੰਸਾਰ ਦੇ ਧਰਮਾਂ ਵਿੱਚ ਜਿਸ ਸਵਰਗ ਦੀ ਕਲਪਨਾ ਕੀਤੀ ਜਾਂਦੀ ਹੈ, ਉਹ ਹੋਰ ਕਿਤੇ ਵੀ ਨਹੀਂ ...”
(22 ਸਤੰਬਰ 2023)
ਫਜ਼ੂਲ ਖਰਚਿਆਂ ਨੇ ਪੱਟ ਦਿੱਤੀ ਮੇਰੇ ਦੇਸ਼ ਦੀ ਜਨਤਾ! --- ਜੰਗੀਰ ਸਿੰਘ ਦਿਲਬਰ
“ਵਕਤ ਟਪਾਊ ਚੀਜ਼ਾਂ ਦੀਆਂ ਨਿੱਤ ਨਵੀਆਂ ਨਵੀਆਂ ਮਸਹੂਰੀਆਂ ਪਤਾ ਨਹੀਂ ਕਿੰਨੇ ਭੋਲੇ ਭਾਲੇ ਅਤੇ ...”
(22 ਸਤੰਬਰ 2023)
ਜਦੋਂ ਭਰ ਸਿਆਲ ਦੇ ਦਿਨ ਸਾਨੂੰ ਪਸੀਨੇ ਆਉਂਦੇ ਰਹੇ ... (ਕਾਲ਼ੇ ਦਿਨਾਂ ਦੀ ਦਾਸਤਾਨ) --- ਸੁਰਿੰਦਰ ਸ਼ਰਮਾ ਨਾਗਰਾ
“ਲੜਕੀ ਵਾਲਿਆਂ ਨੇ ਸਾਨੂੰ ਦਿਲਾਸਾ ਦਿੱਤਾ ਸੀ ਕਿ ਉਸ ਏਰੀਏ ਦੇ ਕਮਾਂਡਰ ਨਾਲ ਗੱਲਬਾਤ ਹੋ ਚੁੱਕੀ ਹੈ, ਕੋਈ ਫਿਕਰ ...”
(21 ਸਤੰਬਰ 2023)
ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਵਿੱਦਿਅਕ ਅਦਾਰਿਆਂ ਦੇ ਦਰਵਾਜ਼ੇ ਖੁੱਲ੍ਹਣਾ ਤੇ ਉਨ੍ਹਾਂ ਦਾ ਸੰਘਰਸ਼ --- ਰਛਪਾਲ ਕੌਰ ਗਿੱਲ
“ਸੌ ਸਾਲ ਤੋਂ ਵੱਧ ਸਮੇਂ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਕਿ ਪੰਜਾਬੀਆਂ ਨੂੰ ਕੈਨੇਡਾ ਦੀ ਧਰਤੀ ’ਤੇ ...”
(21 ਸਤੰਬਰ 2023)
ਵਿਧਾਨ ਸਭਾ ਉਪ ਚੋਣਾਂ ਦੇ ਨਤੀਜਿਆਂ ਦੇ ਸੰਕੇਤ --- ਦਰਬਾਰਾ ਸਿੰਘ ਕਾਹਲੋਂ
“ਜੇਕਰ ਇੰਡੀਆ ਗਠਜੋੜ ਇੱਕਜੁੱਟ ਹੋ ਕੇ ਸੰਨ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰਦਾ ਹੈ ਤਾਂ ਐੱਨ.ਡੀ.ਏ. ਨੂੰ ...”
(20 ਸਤੰਬਰ 2023)
ਮੈਂ ਕੌਣ ਹਾਂ … --- ਜਗਰੂਪ ਸਿੰਘ
“ਇਉਂ ਛੇ ਕਰੋੜ ‘ਰੰਘਰੇਟੇ ਗੁਰੂ ਕੇ ਬੇਟੇ’ ਗੁਰੂ ਘਰ ਦੇ ਦਰ ਉੱਤੇ ਆਏ ਧੱਕੇ ਮਾਰ ਕੇ ...”
(20 ਸਤੰਬਰ 2023)
ਬੀ.ਜੇ.ਪੀ. ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਲੱਗੀ --- ਉਜਾਗਰ ਸਿੰਘ
“ਵੇਖਣ ਵਾਲੀ ਗੱਲ ਇਹ ਹੈ ਕਿ ਕੀ ਸੁਨੀਲ ਕੁਮਾਰ ਜਾਖੜ ਦੀ ਨਵੀਂ ਟੀਮ ਟਕਸਾਲੀ ਭਾਜਪਾਈਆਂ ਨੂੰ ...”
(19 ਸਤੰਬਰ 2023)
ਪੁਸਤਕ: ਨਵੀਂ ਬੁਲਬੁਲ (ਸ਼ਬਦਾਂ ਅਤੇ ਸੋਚਾਂ ਦਾ ਜਾਦੂਗਰ: ਕਮਲ ਬੰਗਾ) --- ਗੁਰਮੀਤ ਸਿੰਘ ਪਲਾਹੀ
“ਭਾਈਚਾਰੇ ਵਿੱਚ ਪਈਆਂ ਤ੍ਰੇੜਾਂ, ਨਫ਼ਰਤੀ ਵਰਤਾਰਾ, ਅਵਿਸ਼ਵਾਸ ਨੂੰ ਜਦੋਂ ਕਮਲ ਬੰਗਾ ਮਨੁੱਖੀ ਕਾਲੀਨ ਉੱਤੇ ...”
(19 ਸਤੰਬਰ 2023)
ਕਿਹੜੇ ਮੁੱਖ ਮੁੱਦਿਆਂ ਉੱਤੇ ਕੇਂਦਰਤ ਹੋ ਸਕਦੀ ਹੈ ਅਗਲੀ ਲੋਕ ਸਭਾ ਚੋਣ! --- ਜਤਿੰਦਰ ਪਨੂੰ
“ਇਸਦੀ ਥਾਂ ਭਾਜਪਾ ਇੱਕ ਹੋਰ ਵੱਡਾ ਮੁੱਦਾ ਚੁੱਕਣ ਦੀ ਤਿਆਰੀ ਵਿੱਚ ਹੈ ਤੇ ਉਹ ਮੁੱਦਾ ਨਵਾਂ ਵੀ ਨਹੀਂ, ਪਿਛਲੇ ਪੈਂਤੀ ...”
(19 ਸਤੰਬਰ 2023)
ਮਾੜੀ ਰਾਜਨੀਤਕ ਵਿਵਸਥਾ ਕਰਕੇ ਪੰਜ ਦਰਿਆਵਾਂ ਦੀ ਧਰਤੀ ਤੋਂ ਪੰਜਾਬੀਆਂ ਦਾ ਮੋਹ ਭੰਗ ਹੋਇਆ --- ਹਰਪ੍ਰੀਤ ਸਿੰਘ ਉੱਪਲ
“ਮਾਪੇ ਆਪ ਜ਼ਮੀਨਾਂ ਵੇਚ, ਕਰਜ਼ੇ ਲੈ ਕੇ, ਧੀ ਹੋਵੇ ਚਾਹੇ ਪੁੱਤ, ਨੂੰ ਵਿਦੇਸ਼ੀ ਧਰਤੀ ’ਤੇ ਭੇਜਣ ਲਈ ...”
(18 ਸਤੰਬਰ 2023)
ਜੀ-20 ਸੰਮੇਲਨ, ਭਾਜਪਾ, ਚੋਣਾਂ ਅਤੇ ਚੰਦਰਯਾਨ-3 --- ਐਡਵੋਕੇਟ ਗੁਰਮੀਤ ਸ਼ੁਗਲੀ
“ਮਤ-ਭੇਦ ਭੁਲਾਓ, ਗਲਵੱਕੜੀ ਪਾਓ, ਨਿੱਜੀ ਮੁਫ਼ਾਦਾਂ ਅਤੇ ਪਾਰਟੀ ਮਤਭੇਦਾਂ ਤੋਂ ਉੱਪਰ ਉੱਠ ਕੇ ...”
(18 ਸਤੰਬਰ 2023)
ਕਵਿਤਾ: ਗ਼ੈਰਤਮੰਦ ਪਰਿੰਦੇ (ਅਤੇ ਚਾਰ ਹੋਰ ਕਵਿਤਾਵਾਂ) --- ਗੁਰਨਾਮ ਢਿੱਲੋਂ
“ਸ਼ੁਭ ਭਾਵਨਾਵਾਂ ਦਾ ਤੇਜ਼ ਮੀਂਹ ਵਰ੍ਹਾ ਕੇ, ਹਿੰਮਤ ਦੀ ਧਾਰ ਨੂੰ ਸਾਣ ਉੱਤੇ ਲਾ ਕੇ, ...”
(18 ਸਤੰਬਰ 2023)
ਜ਼ਿੰਦਗੀ ਦਾ ਅੰਤ ਅਤੇ ਉਸ ਤੋਂ ਬਾਅਦ (ਇੱਕ ਤਰਕਸ਼ੀਲ ਨਜ਼ਰੀਆ) --- ਵਿਸ਼ਵਾ ਮਿੱਤਰ
“ਉਹੀ ਪੁਰਾਣੇ ਵਾਕ ਬੋਲੇ ਜਾਂਦੇ ਹਨ ਜਿਵੇਂ ਕਿ ਬੰਦਾ ਜਿੰਨੇ ਸਾਹ ਲਿਖਵਾ ਕੇ ਲਿਆਇਆ, ਜਦੋਂ ਪੂਰੇ ਹੋ ਗਏ ਤਾਂ ...”
(17 ਸਤੰਬਰ 2023)
ਪੱਥਰ ਯੁੱਗ ਤੋਂ ਆਸਮਾਨ ਦੀ ਉਡਾਰੀ ਤੱਕ ਮਨੁੱਖ ਦੀ ਸਿਰਜਣਾ ਬਾਕਮਾਲ --- ਇੰਜ. ਜਗਜੀਤ ਸਿੰਘ ਕੰਡਾ
“ਸਰਕਾਰ ਵੱਲੋਂ ਵਿੱਦਿਆ ਦਾ ਨਿੱਜੀਕਰਣ ਹੋਣ ਕਰਕੇ ਸਾਡੇ ਪੰਜਾਬ ਤੇ ਦੇਸ਼ ਦੇ ਬਾਕੀ ...”
(17 ਸਤੰਬਰ 2023)
ਸਫਲਤਾ ਦਾ ਰਹੱਸ - ਅੰਮ੍ਰਿਤ ਵੇਲਾ --- ਕੇਵਲ ਸਿੰਘ ਮਾਨਸਾ
“ਇੱਕ ਵੀ ਅਜਿਹਾ ਇਨਸਾਨ ਨਹੀਂ ਜੋ ਆਲਸੀ ਜਾਂ ਨਿਕੰਮਾ ਹੁੰਦੇ ਹੋਏ ਸਫਲ ਆਦਮੀ ਬਣਿਆ ...”
(16 ਸਤੰਬਰ 2023)
ਇਸ ਸਮੇਂ ਪਾਠਕ: 325.
ਗੁਰੂ ਨਾਨਕ ਸਾਹਿਬ ਨੇ ਕਿਰਤ ਅਤੇ ਕਿਰਤੀ ਨੂੰ ਸਨਮਾਨ ਬਖਸ਼ਿਆ --- ਡਾ. ਰਣਜੀਤ ਸਿੰਘ
“ਰਾਜਨੀਤੀ ਹੁਣ ਲੋਕ ਸੇਵਾ ਜਾਂ ਸਮਾਜ-ਸੇਵਾ ਨਹੀਂ ਸਗੋਂ ਇੱਕ ਬਹੁਤ ਹੀ ਘਟੀਆ ਧੰਦਾ ...”
(16 ਸਤੰਬਰ 2023)
ਲੋਕਤੰਤਰੀ ਪ੍ਰੰਪਰਾਵਾਂ ਦਾ ਘਾਣ ਵੇਖ ਰਿਹਾ ਹੈ ਸੰਸਾਰ --- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
“ਲੋਕ ਮਹਿੰਗਾਈ ਅਤੇ ਬੇਕਾਰੀ ਹੱਥੋਂ ਪਿਸਦੇ ਹੋਏ ਚੀਕਾਂ ਮਾਰ ਰਹੇ ਹਨ ਤੇ ਸ਼ਾਸ਼ਕ ਧਾਰਮਿਕ ਅਸਥਾਨਾਂ ਦੇ ਗੇੜੇ”
(15 ਸਤੰਬਰ 2023)
Page 27 of 181