(1) ਕਸ਼ਮੀਰ ਘਾਟੀ ਵਿੱਚ ਦਹਿਸ਼ਤਗਰਦਾਂ ਦੀ ਨਵੀਂ ਰਣਨੀਤੀ, (2) ਆਪਣੀ ਲੜਾਈ ਕੋਰਟ ਵਿੱਚ ਲੜਾਂਗੇ: ਪਹਿਲਵਾਨ --- ਮੁਖ਼ਤਾਰ ਗਿੱਲ
“ਪਾਕਿਸਤਾਨ ਸੀਮਾ ਦੇ ਅੰਦਰ ਸਰਗਰਮ ਦਹਿਸ਼ਤੀ ਗ੍ਰੋਹ ਇੱਕ ਪਾਸੇ ਜੰਮੂ ਕਸ਼ਮੀਰ ਵਿੱਚ ਘੁਸਪੈਠ ਦੀ ਨੀਤੀ”
(1 ਜੁਲਾਈ 2023)
ਸੁਰਜੀਤ (ਟੋਰਾਂਟੋ) ਦਾ ਸੰਪਾਦਿਤ ਕਾਵਿ ਸੰਗ੍ਰਹਿ ‘ਲਵੈਂਡਰ’ ਸਾਹਿਤਕ ਫੁੱਲਾਂ ਦਾ ਗੁਲਦਸਤਾ --- ਉਜਾਗਰ ਸਿੰਘ
“ਸੁਰਜੀਤ ਨੇ ਕਾਵਿ ਸੰਗ੍ਰਹਿ ਵਿੱਚ ਕਵਿਤਾਵਾਂ ਸ਼ਾਮਲ ਕਰਦਿਆਂ ਬਹੁਤ ਹੀ ਸੰਜੀਦਗੀ ਨਾਲ ਚੋਣ ਕੀਤੀ ਹੈ। ਕਵਿਤਾਵਾਂ ...”
(30 ਜੂਨ 2023)
ਜਦੋਂ ਮੈਂ ਅਦਾਲਤ ਦਾ ਬੂਹਾ ਖੜਕਾਇਆ --- ਮਨਮੋਹਨ ਸਿੰਘ ਬਾਸਰਕੇ
“ਇਕੱਤੀ ਮਾਰਚ ਨੂੰ ਪੰਜ ਵੱਜਣ ਵਿੱਚ ਦਸ ਮਿੰਟ ਰਹਿੰਦੇ ਸਨ, ਚੰਡੀਗੜ੍ਹ ਤੋਂ ਫੋਨ ਵੀ ਆ ਗਿਆ ਅਤੇ ...”
(30 ਜੂਨ 2023)
ਘਟ ਰਿਹਾ ਪਾਣੀ ਅਤੇ ਵਧ ਰਹੀ ਆਬਾਦੀ – ਚਿੰਤਾ ਦਾ ਵਿਸ਼ਾ --- ਡਾ. ਰਣਜੀਤ ਸਿੰਘ
“ਖਤਮ ਹੋ ਰਹੇ ਪਾਣੀ ਦੀ ਸੰਭਾਲ ਲਈ ਤੇਜ਼ੀ ਨਾਲ ਵਧ ਰਹੀ ਆਬਾਦੀ ਉੱਤੇ ਵੀ ਲਗਾਮ ਲਗਾਉਣ ਦੀ ਲੋੜ ...”
(29 ਜੂਨ 2023)
“ਦਰਦ ਦੇਖ ਦੁੱਖ ਆਂਦਾ …” --- ਅੰਮ੍ਰਿਤ ਕੌਰ ਬਡਰੁੱਖਾਂ
“ਇਸ ਸੰਘਰਸ਼ ਦੀ ਜਿਸ ਤਰ੍ਹਾਂ ਦੀ ਅਣਦੇਖੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ, ਇਹ ਗੱਲਾਂ ਲੋਕਤੰਤਰ ਵਿੱਚ ...”
(29 ਜੂਨ 2023)
ਚਿੜੀਆਂ ਦੇ ਬੋਟਾਂ ਉੱਤੇ ਬਾਜ਼ ਦੀ ਅੱਖ --- ਸੁਰਿੰਦਰ ਸ਼ਰਮਾ ਨਾਗਰਾ
“ਮੇਰਾ ਮੱਥਾ ਠਣਕਿਆ ਤੇ ਮੈਂ ਬਾਜ਼ ਨੂੰ ਵੱਟਾ ਦਿਖਾ ਕੇ ਛਛਕੇਰ ਦਿੱਤਾ। ਉਹ ਉਡ ਕੇ ਲਾਗੇ ਦੀ ...”
(28 ਜੂਨ 2023)
ਕੁਦਰਤ ਕਦੋਂ ਸਿਖਾਉਂਦੀ ਹੈ ਨਫ਼ਰਤ --- ਡਾ. ਸ਼ਿਆਮ ਸੁੰਦਰ ਦੀਪਤੀ
“ਘਰ ਦਾ ਇੱਕ ਜੀਅ ਕਿਸੇ ਰਾਹ ਪੈ ਜਾਵੇ ਤਾਂ ਉਸ ਰਾਹ ’ਤੇ ਤੁਰਨਾ ਆਸਾਨ ਹੋ ਜਾਂਦਾ ਹੈ। ਸਾਲ 2017 ਵਿੱਚ ...”
(28 ਜੂਨ 2023)
ਭਾਰਤ ਦੀ ਅਰਥ ਵਿਵਸਥਾ ਦਾ ਸੱਚ ਕੀ ਹੈ? --- ਦਰਬਾਰਾ ਸਿੰਘ ਕਾਹਲੋਂ
“ਰਾਜਨੀਤੀਵਾਨਾਂ ਨੂੰ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੀ ਥਾਂ ਆਪਣੀ ਸੱਤਾ ਦਾ ਭਵਿੱਖ ...”
(27 ਜੂਨ 2023)
ਭਾਰਤੀ ਪ੍ਰਧਾਨ ਮੰਤਰੀ ਦਾ ਮੁਫ਼ਤ ਅਮਰੀਕਾ ਦੌਰਾ --- ਐਡਵੋਕੇਟ ਗੁਰਮੀਤ ਸ਼ੁਗਲੀ
“ਅੱਗੇ ਵਾਂਗ ਇਸ ਵਾਰ ਵੀ ਗੇਂਦ ਵਿਰੋਧੀਆਂ ਦੇ ਪਾਲੇ ਵਿੱਚ ਹੈ ਕਿ ਚੋਣਾਂ ਦੌਰਾਨ ਕਿਹੜੇ ਸਾਂਝੇ ਮੁੱਦੇ ...”
(27 ਜੂਨ 2023)
ਮਹਿਲਾ ਪਹਿਲਵਾਨਾਂ ਦਾ ਸ਼ੋਸ਼ਣ ਅਤੇ ਭਾਰਤੀ ਜਨਤਾ ਪਾਰਟੀ --- ਕੁਲਦੀਪ ਸਿੰਘ ਐਡਵੋਕੇਟ
“ਸਾਡਾ ਦੇਸ਼ ਅਤੇ ਸਮਾਜ ਤਾਂ ਪਹਿਲਾ ਹੀ ਔਰਤਾਂ ਦੇ ਸਬੰਧ ਵਿੱਚ ਇੱਕ ਪਛੜਿਆ ਹੋਇਆ ਦੇਸ਼ ਹੈ, ਜਿੱਥੇ ਮਰਦਾਂ ਦੇ ਮੁਕਾਬਲੇ ...”
(26 ਜੂਨ 2023)
ਅਸਲੀ ਦੌਲਤਮੰਦ --- ਡਾ. ਨਵਜੋਤ
“ਇਨ੍ਹਾਂ ਪਾੜਿਆਂ ਨੇ ਇੱਥੇ ਰਹਿੰਦਿਆਂ ਆਪਣੇ ਗੁਰੂਆਂ ਕੋਲੋਂ ਸਿਰਫ਼ ਬੌਧਿਕ ਝੋਲੀਆਂ ਹੀ ਨਹੀਂ ਭਰੀਆਂ ਸਗੋਂ ਆਪ ਸੋਚਣ ...”
(26 ਜੂਨ 2023)
ਪੜ੍ਹਨ ਨੂੰ ਜੀਅ ਤਾਂ ਕਰਦਾ ਪਰ … --- ਰਜਵਿੰਦਰ ਪਾਲ ਸ਼ਰਮਾ
“ਤੁਹਾਡੀ ਉਮਰ ਕਿੰਨੀ ਹੈ?” ਮੈਂ ਅਗਲਾ ਸਵਾਲ ਪੁੱਛਿਆ। ਬੱਚੇ ਨੇ ਜਵਾਬ ਦਿੱਤਾ, “ਜੀ ਬਾਰਾਂ ਸਾਲ ...।”
(25 ਜੂਨ 2023)
ਡਾਰਵਿਨ ਦਾ ਡਰ ਕਿਉਂ? --- ਤਜਿੰਦਰ ਸਿੰਘ ਅਲਾਉਦੀਪੁਰ
“ਲੋਕ ਪੱਖੀ ਲਹਿਰਾਂ ਵਿੱਚੋਂ ਨਾਇਕ ਪੈਦਾ ਹੁੰਦੇ ਹਨ, ਲੋਕ ਦੋਖੀ ਤਾਕਤਾਂ ਕੋਲ ਕੋਈ ਨਾਇਕ ਨਹੀਂ ਹੁੰਦਾ। ਉਹ ਜਾਂ ਤਾਂ ਨਾਇਕਾਂ ਦੀ ...”
(25 ਜੂਨ 2023)
ਟੁੱਟਦੇ ਤਾਰਿਆਂ ਦੀ ਦਾਸਤਾਨ --- ਜਗਜੀਤ ਸਿੰਘ ਲੋਹਟਬੱਦੀ
“ਬੰਦੇ ਕੋਲ ਦੂਸਰੇ ਦਾ ਦੁੱਖ ਸੁਖ, ਦਰਦ, ਅਹਿਸਾਸ ਸਮਝਣ ਦੀ ਫੁਰਸਤ ਹੀ ਨਹੀਂ,ਸਮਾਜਿਕ ਪ੍ਰਾਣੀ ਹੋਣ ਦੇ ਬਾਵਜੂਦ ...”
(24 ਜੂਨ 2023)
ਕਿਵੇਂ ਬਣ ਸਕਦਾ ਹੈ ਮੋਦੀ ਸਰਕਾਰ ਦਾ ਹੰਢਣਸਾਰ ਬਦਲ? --- ਡਾ. ਸੁਰਿੰਦਰ ਮੰਡ
“ਸੱਤਪਾਲ ਮਲਿਕ, ਜੋ ਜੰਮੂ ਕਸ਼ਮੀਰ ਦਾ ਉਸ ਵਕਤ ਗਵਰਨਰ ਸੀ ਜਦੋਂ ਪੁਲਵਾਮਾ ਹਮਲੇ ਵਿੱਚ ਸੀ.ਆਰ.ਪੀ. ਜਵਾਨ ...”
(23 ਜੂਨ 2023)
ਸਤਨਾਮ ਸਿੰਘ ਢਾਅ ਦੀ ਪੁਸਤਕ ‘ਰੰਗ ਆਪੋ ਆਪਣੇ’ --- ਗੁਰਬਚਨ ਸਿੰਘ ਭੁੱਲਰ
“ਨਿਘੋਚਾਂ ਤੇ ਕਿੜਾਂ ਕੱਢਣ ਵਾਲੀਆਂ ਮੁਲਾਕਾਤਾਂ ਸਿਆਸਤ ਵਰਗੇ ਖੇਤਰ ਵਿਚ ਤਾਂ ਹੋ ਸਕਦੀਆਂ ਹਨ, ਸਾਹਿਤ ਤੇ ਕਲਾ ਦੇ ...”
(22 ਜੂਨ 2023)
‘ਮਸ਼ਾਲਾਂ ਬਾਲ਼ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ’ --- ਡਾ. ਸ਼ਿਆਮ ਸੁੰਦਰ ਦੀਪਤੀ
“ਭਾਅ ਜੀ ਨਾਟਕਾਂ ਦੇ ਨਾਲ-ਨਾਲ, ਨਾਟਕਾਂ ਦੇ ਵਿੱਚ-ਵਿਚਕਾਰ ਅਤੇ ਸ਼ੁਰੂ ਵਿੱਚ, ਰਾਜਨੀਤਿਕ ਮੁੱਦਿਆਂ ...”
(22 ਜੂਨ 2023)
ਮੋਦੀ ਜੀ, ਕਿਤੇ ਭੁੱਲ ਕੇ ਵੀ ਪ੍ਰੈੱਸ ਕਾਨਫਰੰਸ ਨਾ ਕਰ ਬੈਠਿਓ --- ਵਿਸ਼ਵਾ ਮਿੱਤਰ
“ਮੋਦੀ ਜੀ, ਤੁਸੀਂ ਕਈ ਵਾਰ ਕਿਹਾ ਹੈ ਕਿ ਭਾਰਤ ਦੀ ਜੀ. ਡੀ. ਪੀ. ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਪਰ ਇਹ ਗੱਲ ...”
(21 ਜੂਨ 2023)
ਵਿਸ਼ਵ ਗੁਰੂ ਦੇਸ਼ ਦਾ ਮੁਖੀ ਵੀ ਬੇਔਲਾਦ ਨਿਕਲਿਆ --- ਐਡਵੋਕੇਟ ਗੁਰਮੀਤ ਸ਼ੁਗਲੀ
“ਅਗਰ ਅਜੇ ਵੀ ਸਾਰੀਆਂ ਪਾਰਟੀਆਂ ਦੇ ਜਮਹੂਰੀਅਤ ਪਸੰਦ ਲੋਕ ਆਪਸੀ ਮਤਭੇਦ ਭੁਲਾ ਕੇ ਇਕੱਠੇ ਨਾ ਹੋਏ ਤਾਂ ...”
(21 ਜੂਨ 2023)
ਫਸਲੀ ਵਿਭਿੰਨਤਾ ਲਈ ਆਪਣੇ ਮਾਹਿਰਾਂ ’ਤੇ ਭਰੋਸਾ ਕਰੀਏ --- ਡਾ. ਰਣਜੀਤ ਸਿੰਘ
“ਸਾਡੇ ਦੇਸ਼ ਕੋਲ ਸਿਆਣਪ ਦੀ ਘਾਟ ਨਹੀਂ ਹੈ, ਘਾਟ ਉਲੀਕੇ ਪ੍ਰੋਗਰਾਮਾਂ ਨੂੰ ਸੰਜੀਦਗੀ ਅਤੇ ਇਮਾਨਦਾਰੀ ਨਾਲ ...”
(20 ਜੂਨ 2023)
ਸਾਕਸ਼ੀ, ਵਿਨੇਸ਼ ਅਤੇ ਬਜਰੰਗ ਨੂੰ ਸਮਰਪਿਤ --- ਜਗਰੂਪ ਸਿੰਘ
“ਉੱਧਰ ਦੂਰ ਦੱਖਣ ਦਿਸ਼ਾ ਦੇ ਸ਼ਹਿਰ ਬੇਂਗਲੁਰੂ ਵਿੱਚ ਕਾਰਪੋਰੇਟ ਸੈਕਟਰ ਦਾ ਇੱਕ ਦਲਿਤ ਕਾਮਾ, ਵਿਵੇਕ ਰਾਜ ...”
(19 ਜੂਨ 2023)
‘ਰਿਉੜੀਆਂ’ ਦੇ ਰਿਵਾਜ ਵਿੱਚ ਫਸੇ ਭਾਰਤ ਦਾ ਭਵਿੱਖ ਸੋਚਣ ਦੇ ਲਈ ਕੋਈ ਤਿਆਰ ਹੀ ਨਹੀਂ --- ਜਤਿੰਦਰ ਪਨੂੰ
“ਅੱਧੇ ਘੰਟੇ ਬਾਅਦ ਉਸ ਔਰਤ ਦਾ ਬਿਆਨ ਆ ਗਿਆ ਕਿ ਇਸ ਵਿੱਚ ਕੋਈ ਗੱਲ ਸੱਚੀ ਨਹੀਂ, ਮੈਂ ਉਹ ਕੁਝ ਕਹਿੰਦੀ ਰਹੀ ...”
(19 ਜੂਨ 2021)
ਇਨਸਾਨੀ ਰਿਸ਼ਤਿਆਂ ਦਾ ਸੂਤਰਧਾਰ ਹੁੰਦਾ ਹੈ ਵਿਸ਼ਵਾਸ --- ਹਰਪ੍ਰੀਤ ਸਿੰਘ ਉੱਪਲ
“ਇਹ ਅਵਾਜ਼ ਇੰਨੀ ਭਿਆਨਕ ਸੀ ਕਿ ਜਹਾਜ਼ ਦੇ ਇੰਜਣ ਦੀ ਅਵਾਜ਼ ਇਸ ਅਵਾਜ਼ ਵਿੱਚ ਹੀ ਗੁਆਚ ਗਈ। ਯਾਤਰੀਆਂ ਨੂੰ ਲੱਗਾ ...”
(18 ਜੂਨ 2023)
ਆਰ ਐੱਸ ਐੱਸ ਅਤੇ ਸੰਸਕਾਰੀ ਬੱਚੇ --- ਵਿਸ਼ਵਾ ਮਿੱਤਰ
“ਦਰਅਸਲ ਭਾਜਪਾ ਦਾ ਵੋਟ ਬੈਂਕ ਗ੍ਰਾਫ ਹੇਠਾਂ ਹੀ ਹੇਠਾਂ ਜਾ ਰਿਹਾ ਹੈ ਕਿਉਂਕਿ 2014 ਤੋਂ ਪਹਿਲਾਂ ...”
(18 ਜੂਨ 2023)
ਲਹਿੰਦੇ ਪੰਜਾਬ ਦੀ ਪੰਜਾਬੀ ਕਵਿਤਾ: ਉਮਰਾਂ ਧੁੱਪਾਂ ਹੋਈਆਂ (ਸਫ਼ੀਆ ਹਯਾਤ) --- ਰਵਿੰਦਰ ਸਿੰਘ ਸੋਢੀ
“ਇਹੋ ਨਹੀਂ ਕਿ ਸਫ਼ੀਆ ਹਯਾਤ ਨੇ ਸਿਰਫ ਔਰਤਾਂ ਦੇ ਦੁੱਖਾਂ ਨੂੰ ਹੀ ਆਪਣੀਆਂ ਕਵਿਤਾਵਾਂ ਵਿੱਚ ਪੇਸ਼ ਕੀਤਾ ਹੈ ....”
(17 ਜੂਨ 2023)
ਸਿਆਸਤ ਨਾਲ ਮੁੱਢਲੀ ਜ਼ਮੀਨੀ ਗੁਫ਼ਤਗੂ --- ਡਾ. ਸ਼ਿਆਮ ਸੁੰਦਰ ਦੀਪਤੀ
“ਅਲੱਗ-ਅਲੱਗ ਮੁਹੱਲਿਆਂ ਵਿਚ ਬਣਾਏ/ਥਾਪੇ ਇੰਚਾਰਜ ਵੀ ਫੋਨ ਕਰਦੇ ਕਿ ‘ਸਮਾਨ’ ਭੇਜੋ। ਕਿਸੇ ਨੂੰ ਨਾਰਾਜ਼ ...”
(18 ਜੂਨ 2023)
ਪਾਸੇ ਹਟ ਜਾਓ ਪੇਂਡੂ ਸ਼ਹਿਰੀ, ਅਸੀਂ ਹਾਂ ਅਕਲ ਦੇ ਪੱਕੇ ਵੈਰੀ --- ਹਰਚਰਨ ਸਿੰਘ ਪਰਹਾਰ
“ਸਾਰੇ ਨਾਨਕਪੰਥੀ ਸਿੱਖ ਖਾਲਸੇ ਨਹੀਂ ਹੁੰਦੇ ਸਨ, ਸਿਰਫ ਚੱਲਦੇ ਸੰਘਰਸ਼ ਵਿੱਚ ਵਲੰਟੀਅਰ ਤੌਰ ’ਤੇ ...”
(16 ਜੂਨ 2023)
ਮੈਂ ਕੀ ਲਿਖਦਾ ਹਾਂ, ਕਿਉਂ ਲਿਖਦਾ ਹਾਂ ... --- ਡਾ. ਸਾਹਿਬ ਸਿੰਘ
“ਬੀਬੀ ਨੇ ਫਿਰ ਵੀ ਆਥਣ ਵੇਲੇ ਰੋਟੀ ਪਕਾਈ ਸੀ ਤੇ ਕਿਹਾ ਸੀ, “ਖਾਓ ਪੁੱਤ, ਤਕੜੇ ਹੋਵੋ … ਕੁਛ ਨੀ ਹੋਇਆ! ...”
(16 ਜੂਨ 2023)
ਵਿਰੋਧੀ ਧਿਰ ਦੇ ਏਕੇ ਦਾ ਸਵਾਲ --- ਗੁਰਮੀਤ ਸਿੰਘ ਪਲਾਹੀ
“ਅੱਜ ਵਿਰੋਧੀ ਧਿਰ ਲਈ ਦੇਸ਼ ਦੀ ਜਨਤਾ ਕੋਲ ਜਾਣ ਦੇ ਹਾਲਾਤ ਬਹੁਤ ਸਾਜ਼ਗਾਰ ਹਨ। ਲੋਕਾਂ ਵਿੱਚ ...”
(15 ਜੂਨ 2023)
ਖੇਤਾਂ ਦੀ ਅੱਗ --- ਬਲਰਾਜ ਸਿੰਘ ਸਿੱਧੂ ਕਮਾਂਡੈਂਟ
“ਅਸੀਂ ਹਮੇਸ਼ਾ ਦੂਸਰਿਆਂ ਦੀਆਂ ਭੈੜੀਆਂ ਆਦਤਾਂ ਅਪਣਾਉਣ ਨੂੰ ਪਹਿਲ ਦਿੰਦੇ ਆਂ ਤੇ ਚੰਗੇ ਬੰਦਿਆਂ ਦੇ ...”
(15 ਜੂਨ 2023)
ਕਿਵੇਂ ਹਾਸਿਲ ਕਰੀਏ ਸਫਲਤਾ --- ਸੰਜੀਵ ਸਿੰਘ ਸੈਣੀ
“ਕਿੰਨੀਆਂ ਹੀ ਉਦਾਹਰਣਾਂ ਸਾਨੂੰ ਇਤਿਹਾਸ ਵਿੱਚੋਂ ਮਿਲ ਜਾਂਦੀਆਂ ਹਨ। ਜਿਵੇਂ ਇਬਰਾਹਿਮ ਲਿੰਕਨ, ਐਡੀਸਨ, ਜਿਨ੍ਹਾਂ ਨੇ ...”
(14 ਜੂਨ 2023)
ਅਸੀਸਾਂ ਅਤੇ ਦੁਆਵਾਂ ਦਾ ਵਰ੍ਹਦਾ ਮੀਂਹ --- ਮੋਹਨ ਸ਼ਰਮਾ
“ਇੱਕ ਸਿਆਣੀ ਕੁੜੀ ਨੇ ਉੱਚੀ ਆਵਾਜ਼ ਵਿੱਚ ਆਪਣੀਆਂ ਹਾਣਨਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਆਉ ਆਪਾਂ ਸਹੁੰ ਖਾਈਏ ...”
(14 ਜੂਨ 2023)
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਲੱਖਣ ਨਤੀਜੇ --- ਸੁੱਚਾ ਸਿੰਘ ਖੱਟੜਾ
“ਇਨ੍ਹਾਂ ਨਤੀਜਿਆਂ ਦਾ ਨਤੀਜਾ ਇਹ ਵੀ ਨਿਕਲੇਗਾ ਕਿ ਲਗਨ ਨਾਲ ਪੜ੍ਹਾਉਣ ਵਾਲਿਆਂ ਦਾ ਉਤਸ਼ਾਹ ...”
(13 ਜੂਨ 2023)
ਪਹਿਲਾ ਵਿਵਾਦ ਹਾਲੇ ਮੁੱਕਿਆ ਨਹੀਂ ਕਿ ‘ਅਖੰਡ ਭਾਰਤ’ ਦੇ ਨਕਸ਼ੇ ਨੇ ਨਵਾਂ ਬੇਲੋੜਾ ਵਿਵਾਦ ਛੇੜ ਛੱਡਿਆ ਹੈ --- ਜਤਿੰਦਰ ਪਨੂੰ
“‘ਅਖੰਡ ਭਾਰਤ’ ਨਾਂਅ ਦਾ ਇਹ ਨਕਸ਼ਾ ਉਸ ਪੁਰਾਣੇ ਭਾਰਤ ਦੇਸ਼ ਦਾ ਦੱਸਿਆ ਜਾਂਦਾ ਹੈ, ਜਦੋਂ ਇਸ ਦੇਸ਼ ਦੀਆਂ ਹੱਦਾਂ ...”
(13 ਜੂਨ 2023)
ਇਸ ਸਮੇਂ ਪਾਠਕ: 353.
ਸਿਹਤ ਕਾਮਿਆਂ ਦੀ ਸੁਰੱਖਿਆ ਦਾ ਸਵਾਲ --- ਡਾ. ਗੁਰਤੇਜ ਸਿੰਘ
“ਚੈਰੀਟੇਬਲ ਹਸਪਤਾਲਾਂ ਵਿੱਚ ਇੱਕ ਘੱਟ ਪੜ੍ਹਿਆ ਟ੍ਰਸਟ ਮੈਂਬਰ ਵੀ ਆ ਕੇ ਇੱਕ ਪੜ੍ਹੇ ਲਿਖੇ ਡਾਕਟਰ ਨੂੰ ਦਬਕਾ ...”
(12 ਜੂਨ 2023)
ਇਸ ਸਮੇਂ ਪਾਠਕ: 350.
ਕੀ ਆਸ ਕਰਦੇ ਹਨ ਨੌਜਵਾਨ ਆਪਣੇ ਵੱਡੇ ਵਡੇਰਿਆਂ ਤੋਂ? --- ਡਾ. ਸ਼ਿਆਮ ਸੁੰਦਰ ਦੀਪਤੀ
“ਜਦੋਂ ਬੱਚਾ ਮਾਂ-ਪਿਉ ਨਾਲ ਤਰਕ ਕਰ ਰਿਹਾ ਹੁੰਦਾ ਹੈਤਾਂ ਉਹ ਮਾਪਿਆਂ ਦੀ ਬੇਇੱਜ਼ਤੀ ਨਹੀਂ ਕਰ ਰਿਹਾ ਹੁੰਦਾ। ਮਾਪਿਆਂ ਨੂੰ ...”
(12 ਜੂਨ 2023)
ਇਸ ਸਮੇਂ ਪਾਠਕ: 290.
ਜਦੋਂ ਅਸੀਂ ਯੂਰਪ, ਭਾਰਤ ਅਤੇ ਸੈਕਰਾਮੈਂਟੋ ਦੇ ਲਾਗੇ ਦੀਆਂ ਕੁਝ ਇਤਿਹਾਸਕ ਥਾਂਵਾਂ ਦੇਖੀਆਂ --- ਡਾ. ਗੁਰਦੇਵ ਸਿੰਘ ਘਣਗਸ
“ਸੋਨੇ ਦੀ ਖਿੱਚ ਨੇ ਮੌਤ ਦੇ ਡਰ ਨੂੰ ਟਿੱਚ ਜਾਣਿਆ ਅਤੇ ਲੋਕਾਂ ਨੇ ਹਰ ਹੜ੍ਹ ਮਗਰੋਂ ਢੱਠੇ ਘਰ ਦੁਬਾਰਾ ਖੜ੍ਹੇ ਕਰ ਲਏ। ...”
(11 ਜੂਨ 2023)
ਇਸ ਸਮੇਂ ਪਾਠਕ: 170.
ਕੀੜੀ ਨੂੰ ਪੱਥਰ ਵਿੱਚ ਰਿਜ਼ਕ --- ਵਿਸ਼ਵਾ ਮਿੱਤਰ
“ਸਾਇਬੇਰੀਆ ਦੇ ਪੰਛੀ, ਜਦੋਂ ਅਤਿ ਦੀ ਠੰਢ ਅਤੇ ਬਰਫ਼ ਪੈਂਦੀ ਹੈ, ਉੱਥੇ ਉਹਨਾਂ ਦੇ ਖਾਣ ਲਈ ਕੋਈ ਦਾਣਾ ਜਾਂ ਕੀੜਾ ਮਕੌੜਾ ...”
(11 ਜੂਨ 2023)
ਇਸ ਸਮੇਂ ਪਾਠਕ::203.
ਮੋਦੀ ਨੇ ਭਾਰਤ ਦੇ ਲੋਕਰਾਜ ਦਾ ਜਨਾਜ਼ਾ ਕੱਢਿਆ --- ਜਗਤਾਰ ਸਹੋਤਾ
“ਫਾਸ਼ੀਵਾਦੀ ਵਿਚਾਰਧਾਰਾ ਦੀ ਸ਼ੁਰੂਅਤ ਉਸ ਸਮੇਂ ਹੁੰਦੀ ਹੈ ਜਦੋਂ ਹਾਕਮ ਜਮਾਤ ਘੱਟ ਗਿਣਤੀ ਦੇ ਲੋਕਾਂ ਨੂੰ ...”
(10 ਜੂਨ 2023)
ਇਸ ਸਮੇਂ ਪਾਠਕ: 87.
ਆਪ ਬੀਤੀ: ਭੁਲਾਇਆਂ ਵੀ ਨਹੀਂ ਭੁੱਲਦੀ ਉਹ ਰਾਤ --- ਤਰਸੇਮ ਸਿੰਘ ਭੰਗੂ
“ਇਕ ਵਾਰ ਦੀ ਵਾਰਨਿੰਗ ਤੋਂ ਬਾਅਦ ਗੋਲੀ ਦੀ ਅਵਾਜ਼ ਆਉਣੀ ਚਾਹੀਦੀ ਹੈ। ਸਿਵਲੀਅਨ ਦਾ ਫੌਜ ਉੱਤੇ ਹਮਲਾ ...”
(10 ਜੂਨ 2023)
ਇਸ ਸਮੇਂ ਪਾਠਕ:192.
Page 21 of 113