ਗ਼ੈਰਸੰਗਠਿਤ ਪੇਂਡੂ ਮਜ਼ਦੂਰਾਂ ਦੀ ਨਿੱਘਰਦੀ ਦਸ਼ਾ --- ਡਾ. ਗੁਰਤੇਜ ਸਿੰਘ
“ਮਜ਼ਦੂਰ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ। ਗ਼ਰੀਬੀ ਅਤੇ ਬੀਮਾਰੀਆਂ ਦੀ ਪਕੜ ...”
(21 ਅਪ੍ਰੈਲ 2023)
ਇਸ ਸਮੇਂ ਪਾਠਕ: 205.
ਹਾਈ ਕੋਰਟ ਵੱਲੋਂ ਸੀਲਬੰਦ ਲਿਫ਼ਾਫ਼ੇ ਖੋਲ੍ਹਣ ਉਪਰੰਤ ਪੁਲਿਸ ਅਧਿਕਾਰੀ ਦੀ ਪਹਿਲੀ ਬਲੀ --- ਮੋਹਨ ਸ਼ਰਮਾ
“ਉਸ ਦੀ ਕੋਠੀ ਵਿੱਚੋਂ ਤਲਾਸ਼ੀ ਉਪਰੰਤ ਭਾਰੀ ਮਾਤਰਾ ਵਿੱਚ ਚਿੱਟਾ, ਸਮੈਕ, ਨਗ਼ਦ ਰਾਸ਼ੀ ਅਤੇ ਅਸਲਾ ...”
(21 ਅਪ੍ਰੈਲ 2021)
ਇਸ ਸਮੇਂ ਪਾਠਕ: 344.
“ਰਿਸ਼ਤੇ-ਨਾਤੇ" ਅਤੇ “ਸਾਡੇ ਬੱਚੇ” -- ਡਾ. ਗੁਰਦੇਵ ਸਿੰਘ ਘਣਗਸ
“ਮੈਂ ਹਮੇਸ਼ਾ ਏਦਾਂ ਨਹੀਂ ਸੀ ਹੁੰਦਾ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਜਦੋਂ ਮੈਂ ਬੱਚਾ ਹੁੰਦਾ ਸੀ, ਉਦੋਂ ...”
(20 ਅਪ੍ਰੈਲ 2023)
ਇਸ ਸਮੇਂ ਪਾਠਕ: 152
ਧਾਰਮਿਕ ਸਥਾਨਾਂ ਵੱਲੋਂ ਫੈਲਾਇਆ ਜਾ ਰਿਹਾ ਧਵਨੀ ਪ੍ਰਦੂਸ਼ਣ --- ਬਲਰਾਜ ਸਿੰਘ ਸਿੱਧੂ ਕਮਾਂਡੈਂਟ
“ਕੱਚਘਰੜ ਬਾਬੇ ਇਕੱਠੇ ਹੀ ਸਵੇਰੇ ਤਿੰਨ ਚਾਰ ਵਜੇ ਸਪੀਕਰ ’ਤੇ ਟੇਪਾਂ ਲਗਾ ਕੇ ਲੋਕਾਂ ਦੀ ਨੀਂਦ ...”
(20 ਅਪ੍ਰੈਲ 2023)
ਇਸ ਸਮੇਂ ਪਾਠਕ: 212.
ਅਸਹਿਣਸ਼ੀਲਤਾ ਅਤੇ ਘਰੇਲੂ ਹਿੰਸਾ --- ਬਰਜਿੰਦਰ ਕੌਰ ਬਿਸਰਾਓ
“ਅੱਜ ਦੇ ਮਨੁੱਖ ਅੰਦਰ ਸਿਰਫ਼ ਪਦਾਰਥਵਾਦੀ ਸੋਚ ਨੇ ਡੇਰਾ ਲਾ ਲਿਆ ਹੈ। ਉਸ ਅੰਦਰ ਚੁਟਕੀ ...”
(19 ਅਪ੍ਰੈਲ 2023)
ਚਿੜੀਆਂ ਦਾ ਚੰਬਾ! (ਕਵਿਤਾ) --- ਇੰਦਰਜੀਤ ਚੁਗਾਵਾਂ
“ਹੁਣ ਅੱਖਾਂ ਖੋਲ੍ਹੋ ... ... ਉੁੱਪਰ ਵੱਲ ਦੇਖੋ ... ... ਖੂਬਸੂਰਤ ਚਿੜੀ ਲਈ ... ... ਖੋਲ੍ਹ ਦਿਓ ਪਿੰਜਰਾ ...”
(19 ਅਪ੍ਰੈਲ 2023)
ਇਸ ਸਮੇਂ ਪਾਠਕ: 388.
ਗਿਰਾਵਟ ਦੀਆਂ ਹੱਦਾਂ ਲੰਘਦੀ ਪੰਜਾਬ ਦੀ ਰਾਜਨੀਤੀ --- ਜਗਦੇਵ ਸ਼ਰਮਾ ਬੁਗਰਾ
“ਅੱਜ ਲੋੜ ਹੈ ਕਿਸੇ ਅਜਿਹੇ ਸੰਜੀਦਾ ਪੰਜਾਬ ਹਿਤੈਸ਼ੀ ਦੀ ਜਿਹੜਾ ਦੇਸ਼ ਦੇ ਦੁਸ਼ਮਣਾਂ, ਦੇਸੀ ਵਿਦੇਸ਼ੀ ਤਾਕਤਾਂ ...”
(19 ਅਪ੍ਰੈਲ 2023)
ਇਸ ਸਮੇਂ ਪਾਠਕ: 196.
ਵਾਰਿਸ ਪੰਜਾਬ ਦੇ --- ਹਰਜੀਤ ਦਿਓਲ
“ਗਿਆਰਾਂ ਕੁ ਵਜੇ ‘ਆਲੂ, ਪਿਆਜ, ਭਿੰਡੀ, ਮੇਥੀ, ਪਾਲਕ, ਗੋਭੀ ਲੈ ਲਉ ਜੀ’ ਦਾ ਹੋਕਾ ਸੁਣਾਈ ਦਿੰਦਾ। ਇਹ ਵੀ ...”
(18 ਅਪ੍ਰੈਲ 2023)
ਇਸ ਸਮੇਂ ਪਾਠਕ: 130.
ਅੰਧਵਿਸ਼ਵਾਸ ਦੇ ਖਿਲਾਫ ਕਾਨੂੰਨ ਦੀ ਲੋੜ --- ਐਡਵੋਕੇਟ ਸਤਪਾਲ ਸਿੰਘ ਦਿਓਲ
“ਉਸ ਔਰਤ ਨੂੰ ਬਲੀ ਦੇਵ ਲਈ ਹੋਰ ਤਾਂ ਕੋਈ ਲੱਭਿਆ ਨਹੀਂ, ਉਸਨੇ ਆਪਣੇ ਇਕਲੌਤੇ ਪੁੱਤਰ ਨੂੰ ...”
(18 ਅਪ੍ਰੈਲ 2023)
ਇਸ ਸਮੇਂ ਪਾਠਕ: 182.
ਔਰਤਾਂ ਵਿੱਚ ਸਿਆਸੀ ਹੁਨਰ ਕੁਦਰਤ ਨੇ ਪਾਇਆ ਹੈ --- ਸ਼ਿਆਮ ਸੁੰਦਰ ਦੀਪਤੀ
“ਮੈਨੂੰ ਵੀ ਹੁਣ ਆਦਤ ਪੈ ਗਈ ਹੈ। ਗੱਡੀ ਵਿੱਚ ਨਾਲ ਦੀ ਸੀਟ ਖਾਲੀ ਹੋਵੇ, ਅਜੀਬ ਲੱਗਦਾ ਹੈ। ਵੈਸੇ ਵੀ ...”
(18 ਅਪਰੈਲ 2023)
ਇਸ ਸਮੇਂ ਪਾਠਕ: 180.
ਕੀ ਬੀ. ਬੀ. ਸੀ. ਪੱਛਮੀ ਸਾਮਰਾਜਵਾਦ ਦੀ ਪ੍ਰਾਪੇਗੰਡਾ ਮਸ਼ੀਨ ਹੈ? --- ਦਰਬਾਰਾ ਸਿੰਘ ਕਾਹਲੋਂ
“ਭਾਰਤ ਭਲੀਭਾਂਤ ਜਾਣਦਾ ਹੈ ਕਿ ਕਿਵੇਂ ਪੱਛਮੀ ਆਗੂ ਚੀਨ ਦੇ ਡਰੋਂ ਭਾਰਤ ਦੀ ਵਿਸ਼ਵ ਦੇ ਤਾਕਤਵਰ ਲੋਕਤੰਤਰ ਵਜੋਂ ...”
(17 ਅਪ੍ਰੈਲ 2023)
ਇਸ ਸਮੇਂ ਪਾਠਕ: 186.
ਨਰਸਿਮਹਾ ਰਾਓ ਵਰਗੇ ਲੀਡਰਾਂ ਨੂੰ ਵੀ ਭੁਗਤਣਾ ਪੈ ਚੁੱਕਾ ਹੈ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ ਦਾ ਸਿਲਸਿਲਾ --- ਜਤਿੰਦਰ ਪਨੂੰ
“ਇਸ ਕੌੜੇ ਤਜਰਬੇ ਵੇਲੇ ਚਰਨਜੀਤ ਸਿੰਘ ਚੰਨੀ ਹਾਲੇ ਤੱਕ ਖਰੜ ਦੀ ਨਗਰ ਪਾਲਿਕਾ ਦਾ ਮੈਂਬਰ ...”
(17 ਅਪ੍ਰੈਲ 2023)
ਇਸ ਸਮੇਂ ਪਾਠਕ: 228.
ਨਸ਼ਾ ਛੱਡਣ ਦਾ ਅੱਜ ਹੀ ਕਰੋ ਤਹੱਈਆ --- ਡਾ. ਪ੍ਰਭਦੀਪ ਸਿੰਘ ਚਾਵਲਾ
“ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸੇ ਇੱਕ ਵਿਅਕਤੀ ਦਾ ਨਸ਼ਾ ਛੁਡਾਈਏ, ਅਤੇ ਸਾਰੇ ਪਰਿਵਾਰ ਦੇ ...”
(16 ਅਪ੍ਰੈਲ 2023)
ਚੰਗੀ ਸੋਚ ਨਾਲ ਦੂਰ ਹੁੰਦੀਆਂ ਹਨ ਜ਼ਿੰਦਗੀ ਦੀਆਂ ਔਕੜਾਂ --- ਸੰਜੀਵ ਸਿੰਘ ਸੈਣੀ
“ਦੁੱਖ ਸੁਖ ਤਾਂ ਆਉਂਦੇ ਰਹਿੰਦੇ ਹਨ, ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੋ। ਨਿਰਾਸ਼ ਲੋਕਾਂ ਦੀ ਸੰਗਤ ...”
(16 ਅਪ੍ਰੈਲ 2023)
ਇਸ ਸਮੇਂ ਪਾਠਕ: 250.
ਭੁੱਖ ਗਰੀਬੀ ਦੀ ਪ੍ਰਮੁੱਖ ਦੇਣ - ਗਰੀਬੀ ਇੱਕ ਸਰਾਪ ਹੈ! --- ਪਵਨ ਕੁਮਾਰ ਕੌਸ਼ਲ
“ਭਵਿੱਖੀ ਅਨੁਮਾਨ ਇਹ ਹਨ ਕਿ ਲਗਭਗ 67 ਕਰੋੜ ਲੋਕ (ਵਿਸ਼ਵ ਦੀ ਆਬਾਦੀ ਦਾ 8% ...”
(15 ਅਪ੍ਰੈਲ 2023)
ਇਸ ਸਮੇਂ ਪਾਠਕ: 246.
ਬਡੇਸਰੋਂ ਤੋਂ ਬੰਬਈ ਤਕ (ਕੁਲਬੀਰ ਬਡੇਸਰੋਂ) --- ਤਰਸੇਮ ਸਿੰਘ ਭੰਗੂ
“ਭਾਵੁਕਤਾ, ਰੌਚਿਕਤਾ, ਪਾਤਰਾਂ ਵੱਲੋਂ ਬੋਲੇ ਸੰਵਾਦ ਅਤੇ ਵਾਕ ਬਣਤਰ ਕੁਲਬੀਰ ਬਡੇਸਰੋਂ ਦੀ ...”
(15 ਅਪ੍ਰੈਲ 2023)
ਇਸ ਸਮੇਂ ਪਾਠਕ: 220.
ਫੁਕਰੇਬਾਜ਼ੀ ਕਿੱਧਰ ਲਿਜਾ ਰਹੀ ਹੈ ਸਮਾਜ ਨੂੰ? --- ਲਖਵਿੰਦਰ ਸਿੰਘ ਰਈਆ
“ਜ਼ਰਾ ਸੋਚੀਏ, ਇਹ ਨਾਮਣੇ ਐਵੇਂ ਨਹੀਂ ਮਿਲੇ ਹੁੰਦੇ ਸਗੋਂ ਸਾਲਾਂਬੱਧੀ ਕੀਤੀ ਸਾਰਥਿਕ ਘਾਲ-ਕਮਾਈ ਦਾ ਨਤੀਜਾ ...”
(14 ਅਪਰੈਲ 2023)
ਇਸ ਸਮੇਂ ਪਾਠਕ: 121.
ਸੰਦਲੀ ਹਵਾ ਦਾ ਬੁੱਲਾ --- ਮੋਹਨ ਸ਼ਰਮਾ
“ਮੇਰੇ ਕੋਲ ਐਨਾ ਟਾਈਮ ਨਹੀਂ, ਕਈ ਹੋਰ ਕੰਮ ਵੀ ਕਰਨੇ ਨੇ। ਉਨ੍ਹਾਂ ਨੂੰ ਕਹੋ ਮੰਤਰੀ ...”
(14 ਅਪ੍ਰੈਲ 2023)
ਲੋਕਤੰਤਰ ਅੰਦਰ ਮੀਡੀਏ ਨਾਲ ਵਿਤਕਰੇ ਦੀ ਕੋਈ ਥਾਂ ਨਹੀਂ --- ਦਰਬਾਰਾ ਸਿੰਘ ਕਾਹਲੋਂ
“ਅਕਸਰ ਸਰਕਾਰਾਂ ਅਤੇ ਸੱਤਾਧਾਰੀ ਆਗੂਆਂ ਵੱਲੋਂ ਮੀਡੀਆ ਦੇ ਕੰਮਕਾਜ ਵਿੱਚ ਬੇਲੋੜੇ ਅੜਿੱਕੇ ...”
(13 ਅਪ੍ਰੈਲ 2023)
ਇਸ ਸਮੇਂ ਪਾਠਕ: 290.
ਸਿੱਖਣ ਲਈ ਬੂਹੇ ਬਾਰੀਆਂ ਦੇ ਨਾਲ ਰੋਸ਼ਨਦਾਨ ਵੀ ਅਹਿਮ --- ਡਾ. ਸ਼ਿਆਮ ਸੁੰਦਰ ਦੀਪਤੀ
“ਵੈਸੇ ਵੀ ਲੋਕਾਂ ਨੂੰ ਮਿਲਣ ਅਤੇ ਏ.ਸੀ. ਕਮਰੇ ਵਿੱਚ ਬੰਦ ਹੋ ਕੇ ਲਿਖਣ ਵਿੱਚ ਜੋ ਫ਼ਰਕ ਹੈ, ਉਹੀ ਸਾਡੇ ਸਮਾਜਿਕ ...”
(13 ਅਪਰੈਲ 2023)
ਇਸ ਸਮੇਂ ਪਾਠਕ: 198.
ਅਸੀਂ ਕਿੰਨੇ ਕੁ ਪੜ੍ਹੇ ਲਿਖੇ ਹਾਂ --- ਵਿਸ਼ਵਾ ਮਿੱਤਰ
“ਮੇਰੇ ਵਰਗੇ ਸਰਟੀਫਿਕੇਟਾਂ ਅਤੇ ਡਿਗਰੀਆਂ ਵਾਲਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ...”
(12 ਅਪ੍ਰੈਲ 2023)
ਇਸ ਸਮੇਂ ਪਾਠਕ: 140.
ਬਿਗਾਨੀ ਧਰਤੀ ’ਤੇ ਵਸਣ ਦਾ ਜਨੂੰਨ --- ਪ੍ਰੋ. ਕੁਲਮਿੰਦਰ ਕੌਰ
“ਕਹਿੰਦੇ ਹਨ ਕਿ ਜੰਗਲ ਨੂੰ ਅੱਗ ਲੱਗ ਜਾਵੇ ਤਾਂ ਪੰਛੀ ਆਪਣੇ ਆਲ੍ਹਣਿਆਂ ਵਿੱਚੋਂ ਨਿਕਲ ਕੇ ...”
(12 ਅਪ੍ਰੈਲ 2023)
ਇਸ ਸਮੇਂ ਪਾਠਕ: 110.
ਪੰਜਾਬ ਉੱਤੇ ਠੋਸਿਆ ਜਾ ਰਿਹਾ ਖਾਲਿਸਤਾਨ ਦਾ ਬਿਰਤਾਂਤ --- ਤਰਲੋਚਨ ਸਿੰਘ ਭੱਟੀ
“ਹੁਣ ਤਕ ਸਿਰਜੇ ਗਏ ਖਾਲਿਸਤਾਨ ਬਿਰਤਾਤਾਂ ਨੇ ਪੰਜਾਬ ਅਤੇ ਪੰਜਾਬੀਅਤ ਦਾ ਨੁਕਸਾਨ ਹੀ ਕੀਤਾ ਹੈ। ਇਨ੍ਹਾਂ ਬਿਰਤਾਤਾਂ ...”
(11 ਅਪ੍ਰੈਲ 2023)
ਮੇਰੇ ਇਲਾਜ ਸਮੇਂ ਸੁਰਿੰਦਰ ਦੀ ਜ਼ਿੰਦਗੀ ਘੁੰਮਣਘੇਰੀ ਵਿੱਚ ਪੈ ਗਈ --- ਡਾ. ਗੁਰਦੇਵ ਸਿੰਘ ਘਣਗਸ
“ਉਹ ਮੇਰੇ ਸਰ੍ਹਾਣੇ ਕੋਲ ਬੈਠ ਜਾਂਦੀ। ਅਸੀਂ ਪਰਿਵਾਰ, ਬੱਚਿਆਂ, ਬੈਂਕ ਦੇ ਖਾਤਿਆਂ ਅਤੇ ਵਸੀਅਤਾਂ ...”
(11 ਅਪਰੈਲ 2023)
ਇਸ ਸਮੇਂ ਪਾਠਕ: 235.
ਜੁਗਨੂੰਆਂ ਦੇ ਅੰਗ ਸੰਗ --- ਜਗਜੀਤ ਸਿੰਘ ਲੋਹਟਬੱਦੀ
“ਭਵਿੱਖੀ ਵਾਰਸਾਂ ਨੂੰ ਖੁੱਲ੍ਹਾ ਅੰਬਰ ਦੇਣਾ ਸਾਡਾ ਨੈਤਿਕ ਫ਼ਰਜ਼ ਬਣਦਾ ਹੈ। ਥੋੜ੍ਹੀ ਜਿਹੀ ਸੋਝੀ ...”
(10 ਅਪ੍ਰੈਲ 2023)
ਇਸ ਸਮੇਂ ਪਾਠਕ; 550.
ਹਿੰਦੁਸਤਾਨ ਦੇ ਸ਼ਬਦ ਨਾਲ ਖਿਲਵਾੜ ਹੋ ਸਕਦਾ ਹੈ, ਪਰ ਇਤਿਹਾਸ ਵਿੱਚ ਦਰਜ ਤੱਥਾਂ ਨਾਲ ਨਹੀਂ ਹੋਣਾ --- ਜਤਿੰਦਰ ਪਨੂੰ
“ਇੱਕ ਖਾਸ ਧਿਰ ਵੱਲੋਂ ਉਭਾਰੀ ਜਾਂਦੀ ਸੋਚ ਕਾਰਨ ਦੂਸਰੀਆਂ ਧਿਰਾਂ ਵੀ ਸ਼ਬਦ ‘ਹਿੰਦੁਸਤਾਨ’ ਦੇ ਨਾਲ ...”
(10 ਅਪਰੈਲ 2023)
ਇਸ ਸਮੇਂ ਪਾਠਕ: 30.
ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਵੇਲਾ --- ਡਾ. ਨਿਸ਼ਾਨ ਸਿੰਘ ਰਾਠੌਰ
“ਜਦੋਂ ਅਸੀਂ ਆਪਣਿਆਂ ਨੂੰ ਵਕਤ ਦੇਣਾ ਸ਼ੁਰੂ ਕਰ ਦੇਵਾਂਗੇ, ਉਹਨਾਂ ਨਾਲ ਗੱਲਬਾਤ ਦਾ ਰਾਬਤਾ ...”
(9 ਅਪ੍ਰੈਲ 2023)
ਇਸ ਸਮੇਂ ਪਾਠਕ: 137.
ਕਹਾਣੀ: ਕੱਜਣ --- ਸ਼ਵਿੰਦਰ ਕੌਰ
“ਤੇਰੀ ਇਹ ਮਜ਼ਾਲ ਕਿ ਹਰ ਆਏ ਗਏ ਅੱਗੇ ਮੇਰੀ ਮਿੱਟੀ ਪਲੀਤ ਕਰੇਂ, ਮੇਰੀ ਇੱਜ਼ਤ ਛੱਜ ਵਿੱਚ ਪਾ ਕੇ ...”
(9 ਅਪ੍ਰੈਲ 2023)
ਇਸ ਸਮੇਂ ਪਾਠਕ: 208.
ਮੈਂ ਸਰਕਾਰੀ ਸਕੂਲ ਬੋਲਦਾ ਹਾਂ --- ਸੁੱਚਾ ਸਿੰਘ ਖੱਟੜਾ
“ਹੁਣ ਪਤਾ ਨਹੀਂ ਕੀ ਭਾਣਾ ਵਾਪਰਿਆ, ਹਰ ਸਾਲ ਇੱਕ ਦੋ ਕਮਰੇ ਵਿਹਲੇ ਹੀ ਰਹਿਣ ਲੱਗ ਪਏ ਹਨ ...”
(8 ਅਪਰੈਲ 2023)
ਇਸ ਸਮੇਂ ਪਾਠਕ: 328.
ਪੰਜਾਬ, ਪੰਜਾਬੀ ਅਤੇ ਪੰਜਾਬੀਅਤ --- ਜਗਦੇਵ ਸ਼ਰਮਾ ਬੁਗਰਾ
“ਜੇਕਰ ਸਾਡੇ ਮੋਹਤਬਰਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਹੁੰਦੀ, ਤਾਂ ਅੱਜ ...”
(8 ਅਪ੍ਰੈਲ 2023)
ਇਸ ਸਮੇਂ ਪਾਠਕ: 98.
“ਯਾਰ ਜਲੰਧਰ ਤੋਂ …” --- ਜਗਵਿੰਦਰ ਜੋਧਾ
“ਇਸ ਕਾਰਵਾਈ ਵਿੱਚ ਕਿਉਂਕਿ ਮੈਂ ਸ਼ਾਮਿਲ ਨਹੀਂ ਹੋਣਾ ਹੁੰਦਾ ਸੀ, ਇਸ ਲਈ ਮੈਂ ਆਪਣੀ ਬਾਈਕ ਚੁੱਕਦਾ ਤੇ ...”
(7 ਅਪ੍ਰੈਲ 2023)
ਇਸ ਸਮੇਂ ਪਾਠਕ: 216.
ਅੱਜ ਦੀ ਖਬਰ: ਕੈਨੇਡਾ-ਅਮਰੀਕਾ ਜਾਣ ਲਈ .... ਧਰਨੇ ‘ਭਰੇ’
ਅੱਜ ਦੀ ‘ਪੰਜਾਬੀ ਜਾਗਰਣ’ ਦੀ ਖਬਰ: ਕੈਨੇਡਾ-ਅਮਰੀਕਾ ਜਾਣ ਲਈ .... ਧਰਨੇ ‘ਭਰੇ’
ਡਰੱਗ ਸਬੰਧੀ ਹਾਈ ਕੋਰਟ ਵਿੱਚ ਖੁੱਲ੍ਹੇ ਚਾਰ ਸੀਲਬੰਦ ਲਿਫਾਫਿਆਂ ਦਾ ਪਿਛੋਕੜ --- ਮੋਹਨ ਸ਼ਰਮਾ
“ਹੁਣ ਲੋਕ ਬੇਸਬਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਿਪੋਰਟ ਵਿੱਚ ਦਰਜ ਉਨ੍ਹਾਂ ਕਾਲੀਆਂ ਭੇਡਾਂ ਉੱਤੇ ਸਖ਼ਤ ਕਾਰਵਾਈ ...”
(7 ਅਪਰੈਲ 2023)
ਇਸ ਸਮੇਂ ਪਾਠਕ: 340.
ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ --- ਕੇਹਰ ਸ਼ਰੀਫ਼
“ਲੋਕ ਰਾਜ ਦੀ ਰਾਖੀ ਵਾਸਤੇ ਮੱਥਿਆਂ ਵਿੱਚ ਗਿਆਨ ਦੇ ਜਗਦੇ ਦੀਵਿਆਂ ਵਾਲੇ ਲੋਕਾਂ ਨੇ ਚਾਨਣੀ ਸੋਚ ਲੈ ਕੇ ਹਮੇਸ਼ਾ ਹੀ ...”
(6 ਅਪ੍ਰੈਲ 2023)
ਇਸ ਸਮੇਂ ਪਾਠਕ: 360.
ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਆਖ਼ਰੀ ਪਰ ਸਦੀਵੀ ਬੋਲ --- ਡਾ. ਗੁਰਤੇਜ ਸਿੰਘ
“ਕਿਤਾਬਾਂ ਪੜ੍ਹਨ ਦਾ ਮੰਤਰ ਉਨ੍ਹਾਂ ਨੇ ਸਭਨਾਂ ਲੋਕਾਂ ਨੂੰ ਦਿੱਤਾ ਤੇ ਸ਼ਬਦ ਨੂੰ ਹੀ ਉਹ ...”
(6 ਅਪ੍ਰੈਲ 2023)
ਇਸ ਸਮੇਂ ਪਾਠਕ: 670.
ਪੰਜ ਗਜ਼ਲਾਂ (ਯਾਦ ਕਰੂ ਇਤਿਹਾਸ ਸੁਨਹਿਰੀ ਸਮਿਆਂ ਨੂੰ) --- ਗੁਰਨਾਮ ਢਿੱਲੋਂ
“ਯਾਦ ਕਰੂ ਇਤਿਹਾਸ ਸੁਨਹਿਰੀ ਸਮਿਆਂ ਨੂੰ, ... ਸੂਰਜ ਦੀ ਥਾਂ ਤਾਰੇ ਦਿਨੇ ਵਿਖਾਉਣੇ ਨੇ!”
(5 ਅਪ੍ਰੈਲ 2023)
ਇਸ ਸਮੇਂ ਪਾਠਕ: 97.
ਜਦੋਂ ਮੇਰਾ ਕੈਂਸਰ ਨਾਲ ਵਾਹ ਪਿਆ ਅਤੇ ਉਸ ਤੋਂ ਅਗਲਾ ਜੀਵਨ --- ਡਾ. ਗੁਰਦੇਵ ਸਿੰਘ ਘਣਗਸ
“ਕੀ ਪਤਾ ਸੀ ਕਿ ਮੇਰੇ ਸਾਰੇ ਸੁਪਨੇ ਇਸ ਤਰ੍ਹਾਂ ਭੁਰ ਜਾਣਗੇ ਜਿਵੇਂ ਝੱਖੜ ਝੁੱਲਦੇ ਵਿੱਚ ...”
(5 ਅਪ੍ਰੈਲ 2023)
ਭਾਰਤ ਵਿੱਚ ਦਲਿਤਾਂ ਦੀ ਵਿਗੜਦੀ ਦਸ਼ਾ ਲਈ ਜ਼ਿੰਮੇਵਾਰ ਕੌਣ --- ਕੁਲਦੀਪ ਚੰਦ ਦੋਭੇਟਾ
“ਅੱਜ ਜਿੱਥੇ ਇੱਕ ਪਾਸੇ ਦਲਿਤਾਂ ਨੂੰ ਦਲਿਤ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਤੋਂ ਬਚਣ ਦੀ ਜ਼ਰੂਰਤ ਹੈ, ਉੱਥੇ ਹੀ ਦੂਜੇ ਪਾਸੇ ...”
(4 ਅਪ੍ਰੈਲ 2023)
ਇਸ ਸਮੇਂ ਪਾਠਕ: 172.
ਲੇਖਕਾਂ ਨੂੰ ਬੇਨਤੀ
1 ਜਨਵਰੀ 2023.
ਲੇਖਕਾਂ ਨੂੰ ਬੇਨਤੀ:
ਜਿਸ ਲੇਖਕ ਪਾਸੋਂ ਜਿਹੜੀ ਰਚਨਾ ‘ਸਰੋਕਾਰ’ ਵਿੱਚ ਛਾਪਣ ਲਈ ਮੰਗੀ ਜਾਵੇ, ਉਹ ਉਹੋ ਹੀ ਭੇਜੇ, ਕੋਈ ਹੋਰ ਨਹੀਂ। ਸਹਿਯੋਗ ਲਈ ਬਹੁਤ ਬਹੁਤ ਧੰਨਵਾਦ।
*****
Page 24 of 112