sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 183 guests and no members online

1761472
ਅੱਜਅੱਜ3510
ਕੱਲ੍ਹਕੱਲ੍ਹ6014
ਇਸ ਹਫਤੇਇਸ ਹਫਤੇ5098
ਇਸ ਮਹੀਨੇਇਸ ਮਹੀਨੇ9524
7 ਜਨਵਰੀ 2025 ਤੋਂ7 ਜਨਵਰੀ 2025 ਤੋਂ1761472

ਸੁਰਜ਼ਨ ਜ਼ੀਰਵੀ ਨਾਲ ਮੁਲਾਕਾਤ --- ਕੁਲਜੀਤ ਮਾਨ

KuljitMann7SarokarPeshkash1“ਸਾਂਝੀਵਾਲਤਾ ਦਾ ਵਿਚਾਰ ਤਾਂ ਬਾਬੇ ਨਾਨਕ ਦਾ ਹੈ, ਅੱਜ ਉਸਦੀ ਕੋਈ ਅਹਿਮੀਅਤ ਹੀ ਨਹੀਂ। ਢੰਡੋਰਾ ਜਿੰਨਾ ਮਰਜੀ ਪਿੱਟੀ ਜਾਵੋ ...”
(ਫਰਵਰੀ 13-14, 2016)

ਹੱਡ ਬੀਤੀ: ਮਰੇ ਮੁੰਡੇ ਨੂੰ ਜਿਊਂਦਾ ਕਰਨ ਦਾ ਸੱਚ --- ਸੁਖਮਿੰਦਰ ਬਾਗੀ

SukhminderBagi7“ਮੈਂ ਇਸ ਕਬਰ ਵਿਚਲੀ ਸ਼ਕਤੀ ਨਾਲ ਹੀ ਲੋਕਾਂ ਦਾ ਇਲਾਜ ਕਰਦਾ ਹਾਂ ...”
(ਫਰਵਰੀ 12, 2016)

ਕਹਾਣੀ: ਤੇਰਾ ਕੋਈ ਕਸੂਰ ਨਹੀਂ --- ਬਲਰਾਜ ਸਿੰਘ ਸਿੱਧੂ

BalrajSidhu7“ਕੁਝ ਸਾਲਾਂ ਵਿੱਚ ਰਵੇਲ ਵੀ ਧੀਆਂ ਪੁੱਤਰਾਂ ਵਾਲਾ ਹੋ ਗਿਆ ...”
(ਫਰਵਰੀ 10, 2016)

ਰਾਜਿੰਦਰ ਸਿੰਘ ਬੇਦੀ -2 (ਕਹਾਣੀ-ਕਲਾ ਦਾ ਰਾਜ-ਰਾਜੇਸ਼ਵਰ, ਚਕਰਵਰਤੀ ਸਮਰਾਟ) --- ਗੁਰਬਚਨ ਸਿੰਘ ਭੁੱਲਰ

GurbachanBhullar7“ਮੰਟੋ ਨੇ ਇਕ ਚਿੱਠੀ ਵਿਚ ਲਿਖਿਆ ਸੀ, “ਬੇਦੀ, ਤੇਰੀ ਮੁਸੀਬਤ ਇਹ ਹੈ ਕਿ ਸੋਚਦਾ ਬਹੁਤ ਜ਼ਿਆਦਾ ਹੈਂ ...”
(ਫਰਵਰੀ 9, 2016)

ਡੌਂਟ ਵਰੀ --- ਗੁਰਦੀਪ ਸਿੰਘ

GurdeepSingh7“ਇਹ ਸੁਣ ਕੇ ਮੈਨੂੰ ਵੀ ਇਕਦਮ ਝਟਕਾ ਲੱਗਿਆ। ਥੋੜ੍ਹਾ ਕੁ ਸੰਭਲ਼ਦਿਆਂ ਮੈਂ ਪੁੱਛਿਆ ਕਿ ...”
(ਫਰਵਰੀ 8, 2016)

ਸਿਆਸਤ ਦੀ ਸ਼ਤਰੰਜ --- ਅਮਰਜੀਤ ਬੱਬਰੀ

AmarjitBabbri7SarokarPeshkash1“ਉਨ੍ਹਾਂ ਹਮੇਸ਼ਾ ਸਿਆਸਤ ਅਤੇ ਧਰਮ ਨੂੰ ਤੱਕੜੀ ਦੇ ਪਲੜਿਆਂ ਵਿੱਚ ਪਾ ਕੇ ਰੱਖਿਆ ਹੈ। ਜਦ ਧਰਮ ਭਾਰੂ ਹੋ ਜਾਂਦਾ ਹੈ ...”
(ਫਰਵਰੀ 7, 2016)

ਕਿਸ ਨੂੰ ਫਾਇਦਾ ਅਤੇ ਦੋ ਹੋਰ ਕਵਿਤਾਵਾਂ --- ਗੁਰਦਾਸ ਮਿਨਹਾਸ

GurdasMinhas7“ਮੁੜ ਮੁੜ ਕੇ ਫਿਰ ਅਕਲ ਮੇਰੀ,
ਹੱਥ ਮਲ਼ਦੀ ਰਹਿ ਗਈ।” ...

(ਫਰਵਰੀ 5, 2016)

ਮਾਂ ਧੀ ਦਾ ਸੰਵਾਦ -3 --- ਬਖ਼ਸ਼ ਸੰਘਾ

BakhashSangha7“ਨੀ ਧੀਏ ਨੀ ਭੋਲੀਏ ਧੀਏ, ਪੇਸ਼ ਨਾ ਪੈਣ ਬਲਾਵਾਂ ਨੀ
ਸਾਰਾ ਕੁਝ ਦਬਾ ਕੇ ਅੰਦਰ, ਕੱਟੀਆਂ ਅਸੀਂ ਸਜ਼ਾਵਾਂ ਨੀ ...”

(ਫਰਵਰੀ 4, 2016)

ਸਵੈਜੀਵਨੀ: ਔਝੜ ਰਾਹੀਂ (ਕਾਂਡ ਸੱਤਵਾਂ: ਮਿੱਤਰਾਂ ਵਰਗੇ ਸ਼ਗਿਰਦ ਦਾ ਸਾਥ) --- ਹਰਬਖਸ਼ ਮਕਸੂਦਪੁਰੀ

HMaqsoodpuri7“ਅਗਲੇ ਹਫਤੇ ਦੇ ਸੋਮਵਾਰ ਨੂੰ ਮੈਂ ਪਲੱਮਸਟੈਡ ਵਿਚ ਨਵੇਂ ਕੰਮ ’ਤੇ ਜਾ ਲੱਗਾ ...”
(ਫਰਵਰੀ 2, 2016)

ਚੇਤੇ ਦੀ ਚੰਗੇਰ: ਕੁੰਜੋ ਸ਼ਾਹ --- ਰਵੇਲ ਸਿੰਘ

RewailSingh7“ਇੱਕ ਚੰਗੇ ਦੁਕਾਨਦਾਰ ਦੇ ਨਾਲ ਨਾਲ ਉਹ ਇੱਕ ਚੰਗਾ ਦਰਜ਼ੀ, ਤੇ ਇੱਕ ਵਧੀਆ ਹਲਵਾਈ ਵੀ ਸੀ ...”
(ਜਨਵਰੀ 31, 2016)

ਠੰਢਾ ਸਮੋਸਾ --- ਅਨੂਪ ਬਾਬਰਾ

AnoopBabra7“ਉਹ ਮੇਰੇ ਉੱਤੇ ਤਰਸ ਖਾਂਦੀਆਂ ਨੇ ਤੇ ਮੈਂ ਉਹਨਾਂ ਦੇ ਭਵਿੱਖ ਲਈ ਫਿਕਰਮੰਦ ਹਾਂ! ...”

(ਜਨਵਰੀ 29, 2016)

ਰਾਜਿੰਦਰ ਸਿੰਘ ਬੇਦੀ - 1 (ਅਸੀਂ ਉਰਦੂ ਜਾਣਨ ਵਾਲੇ) ---ਗੁਰਬਚਨ ਸਿੰਘ ਭੁੱਲਰ

GurbachanBhullar7“ਉਹਨਾਂ ਦੀ ਕਹਾਣੀ ਦਾ ਸਭ ਤੋਂ ਵੱਡਾ ਗੁਣ ਅਤੇ ਲੱਛਣ ...”

(ਜਨਵਰੀ 28, 2016)

ਚੀਨੀ ਸਾਹਿਤਕਾਰ ਮੋ ਯਾਂ ਦੀ ਤਕਰੀਰ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਬਿਜਲੀ ਇਉਂ ਕੜਕਣ ਲੱਗੀ ਜਿਵੇਂ ਮੰਦਰ ਉੱਪਰ ਡਿਗੀ ਕਿ ਡਿਗੀ ...”
(ਜਨਵਰੀ 27, 2016)

ਫਿਰ ਵੀ ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ --- ਅਮਰਜੀਤ ਬੱਬਰੀ

AmarjitBabbri7“ਇਸ ਤਰ੍ਹਾਂ ਸਾਨੂੰ ਰਾਜਨੀਤਿਕ ਆਜ਼ਾਦੀ ਤਾਂ ਪ੍ਰਾਪਤ ਹੈ ਪਰ ਆਮ ਆਦਮੀ ਨੂੰ ਅੱਜ ਤੱਕ ...”
(ਜਨਵਰੀ 26, 2016  ਅੱਜ ਹਿੰਦੋਸਤਾਨ ਦਾ 67ਵਾਂ ਗਣਤੰਤਰ ਦਿਵਸ ਹੈ।)

ਗੈਰ ਕਾਨੂੰਨੀ ਟਰੈਵਲ ਏਜੰਟਾਂ ਲਈ ਹੱਬ ਬਣਿਆ ਪੰਜਾਬ --- ਗੁਰਭਿੰਦਰ ਗੁਰੀ

GurbhinderGuri7“ਨਿੱਤ ਦਿਨ ਖੁੰਬਾਂ ਵਾਂਗ ਉੱਗ ਰਹੇ ਕੱਚਘਰੜ ਖੁਦਗਰਜ਼ ਟਰੈਵਲ ਏਜੰਟਾਂ ...”
(ਜਨਵਰੀ 25, 2016)

ਜੱਟ ਕੀ ਜਾਣੇ ਲੌਗਾਂ ਦਾ ਭਾਅ --- ਡਾ. ਬਲਵਿੰਦਰ ਕੌਰ ਬਰਾੜ

BalwinderBrar7“ਜਦੋਂ ਮੈਂ ਪੰਜਾਬ ਤੋਂ ਫੇਰੀ ਪਾ ਕੇ ਵਾਪਸ ਕਨੇਡਾ ਪਰਤਦੀ ਹਾਂ ਤਾਂ ਬਹੁਤੇ ਪਰਵਾਸੀ ਇਕ ਸਵਾਲ ਪੁੱਛਦੇ ਨੇ ਕਿ ...”
(ਜਨਵਰੀ 24, 2016)

1947 ਦੇ ਉਜਾੜੇ ਵੇਲੇ, ਪਿੱਛੇ ਪਾਕਿਸਤਾਨ ਵਿਚ ਰਹਿ ਗਈ ਛੋਟੀ ਭੈਣ ਨਾਲ, 64 ਵਰ੍ਹੇ ਬਾਅਦ ਹੋਏ ਸਬੱਬੀਂ ਮੇਲੇ --- ਡਾ. ਤਰਲੋਚਨ ਸਿੰਘ ਔਜਲਾ

TarlochanSAujla7“ਉਸੇ ਵੇਲੇ ਪਿੱਛੋਂ ਕਿਸੇ ਨੇ ਆਪਣੀ ਖੱਬੀ ਬਾਂਹ ਨਾਲ ਮੈਨੂੰ ਕਲਾਵੇ ਵਿਚ ਲੈ ਲਿਆ ਅਤੇ ਆਪਣੀ ਸੱਜੀ ਬਾਂਹ ਮੇਰੇ ਅੱਗੇ ਕਰ ਦਿੱਤੀ ...”
(ਜਨਵਰੀ 22, 2016)

ਜਗਦੇਵ ਸਿੰਘ ਜੱਸੋਵਾਲ ਨੂੰ ਯਾਦ ਕਰਦਿਆਂ --- ਪ੍ਰਿੰ. ਸਰਵਣ ਸਿੰਘ

SarwanSingh7“ਡੂੰਘੇ ਹਨ੍ਹੇਰੇ ਅਸੀਂ ਲੁਧਿਆਣੇ ਨੂੰ ਚਾਲੇ ਪਾਏ। ਲਿੰਕ ਸੜਕਾਂ ਉੱਤੇ ਸੁੰਨ ਸਰਾਂ ਸੀ ..”
(ਜਨਵਰੀ 21, 2016)

ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ ਪੰਜਾਬ ਦੇ ਲੋਕ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਸ਼ਰਾਬ ਫੈਕਟਰੀਆਂ ਦੀ ਭਰਮਾਰ ਹੋ ਗਈ ਹੈ ... ਠੇਕਿਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ  ...”
(ਜਨਵਰੀ 18, 2016)

ਸਾਹਿਤਕ ਗੋਸ਼ਟੀਆਂ ਸਮੇਂ ਹੋਣ ਵਾਲੀ ਬਹਿਸ ਦਾ ਮਿਆਰ ਕਿਵੇਂ ਕਾਇਮ ਹੋਵੇ? --- ਨਿਰੰਜਣ ਬੋਹਾ

NiranjanBoha7“ਚੰਗਾ ਹੋਵੇ ਜੇ ਉਸ ਲੇਖਕ ਨੂੰ ਗੋਸ਼ਟੀ ਆਯੋਜਨ ਦੇ ਪ੍ਰਬੰਧਕੀ ਕਾਰਜਾਂ ਤੋਂ ਦੂਰ ਰੱਖਿਆ ਜਾਵੇ, ਜਿਸ ਦੀ ਕਿਤਾਬ ...”
(ਜਨਵਰੀ 15, 2016)

ਆਪਣਾ ਘਰ ਆਪ ਉਜਾੜ ਲਿਆ (ਆਪ ਬੀਤੀਆਂ - ਜੱਗ ਬੀਤੀਆਂ) --- ਸੁਖਦੇਵ ਸਿੰਘ ਧਨੋਆ

SukhdevDhanoa7“ਭਾਬੀ ਜਿਵੇਂ ਚਾਹੁੰਦੀ, ਉਸੇ ਤਰ੍ਹਾਂ ਹੀ ਘਰ ਦੇ ਜੀਆਂ ਨੂੰ ਕਰਨਾ ਪੈਂਦਾ ...”

(ਜਨਵਰੀ 14, 2015)

ਲੋਹੜੀ ਦੇ ਗਾਣਿਆਂ ਵਾਲਾ ਲੋਕ ਨਾਇਕ: ਦੁੱਲਾ ਭੱਟੀ --- ਬਲਰਾਜ ਸਿੰਘ ਸਿੱਧੂ

BalrajSSidhu8“ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ’ਤੇ ਬਹੁਤ ਹੀ ਸ਼ਹਿਣਸ਼ੀਲ ਸੀ ...”
(ਜਨਵਰੀ 13, 2016)

ਦੇਸ ਬਨਾਮ ਪ੍ਰਦੇਸ -7 (ਮੇਰੀ ਪਹਿਲੀ ਪੰਜਾਬ ਫੇਰੀ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਸ਼ਤਾਬਦੀ ਦਾ ਸਫ਼ਰ ਜਹਾਜ਼ ਨਾਲੋਂ ਵੀ ਵਧੀਆ ਲੱਗਾ ਮੈਨੂੰ ...”
(ਜਨਵਰੀ 12, 2015)

25 ਦਸੰਬਰ ਨੂੰ ਜਨਮ ਲੈਣ ਵਾਲੇ ਆਗੂ ਅਤੇ ਪ੍ਰਸਿੱਧ ਹਸਤੀਆਂ --- ਬਲਰਾਜ ਦਿਓਲ

BalrajDeol7“ਭਾਰਤ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਵੀ ...”
(ਜਨਵਰੀ 11, 2016)

ਚਾਰ ਕਵਿਤਾਵਾਂ --- ਡਾ. ਹਰਪ੍ਰੀਤ ਕੌਰ

HarpreetKaur7

(ਜਨਵਰੀ 8, 2016)

ਹੈਦਰ ਮੈੱਕਮੈਨਮੀ ਦਾ ਆਖਰੀ ਖ਼ਤ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਮੇਰੀ ਧੀ ਬਰੀਆਨਾ ਨੂੰ ਕਿਰਪਾ ਕਰਕੇ ਕਦੀ ਇਹ ਨਾ ਕਹਿਣਾ ਕਿ ...”
(ਜਨਵਰੀ 7, 2016)

ਚਾਰ ਗ਼ਜ਼ਲਾਂ -(3) --- ਜਗਤਾਰ ਸਾਲਮ

JagtarSaalam7“ਸਾਜ਼ ਵਿੱਚੋਂ ਲੱਭਦਾਂ ਆਵਾਜ਼ ਅਪਣੀ, ਪੁਸਤਕਾਂ ’ਚੋਂ ਜੀਣ ਖਾਤਰ ਖ਼ਾਬ ਲੱਭਾਂ।”
(ਜਨਵਰੀ 6, 2016)

ਪਾਕਿਸਤਾਨ ਦੀ ਵੱਖੀ ਵਿਚ ਵਸਦੇ ਦਰਜਣ ਦੇ ਕਰੀਬ ਪਿੰਡ ਭਿਆਨਕ ਬਿਮਾਰੀਆਂ ਕਾਰਨ ਨਰਕ ਭੋਗਣ ਲਈ ਮਜਬੂਰ --- ਸ਼ਿਵ ਕੁਮਾਰ ਬਾਵਾ

ShivKBawa7“ਇਨ੍ਹਾਂ ਜੰਗਲਬੀੜ ਪਿੰਡਾਂ ਦੀ ਹਾਲਤ ਉੱਤੇ ਕਿਸੇ ਸਰਕਾਰ ਨੂੰ ਤਰਸ ਨਹੀਂ ਆਉਂਦਾ ...”
(ਜਨਵਰੀ 5, 2015)

ਬੇਹੱਦ ਖਤਰਨਾਕ ਹੈ ਅਦਿੱਖ ਗੁਲਾਮੀ ਦਾ ਵਰਤਾਰਾ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਵਪਾਰੀ ਜ਼ਿਹਨੀਅਤ ਦੇ ਲੋਕ ਆਮ ਮਨੁੱਖ ਦੀਆਂ ਲੋੜਾਂ ਉੱਤੇ ਕਾਬਜ਼ ਹੋਣ ਦੀਆਂ ਚਾਲਾਂ ਚੱਲਣ ...”
(ਜਨਵਰੀ 4, 2015)

ਪ੍ਰੇਮ ਗੋਰਖੀ: ਲੇਖਕ ਕਦੇ ਵੀ ਢਹਿੰਦੇ ਵਿਚਾਰਾਂ ਵਾਲਾ ਨਹੀਂ ਹੁੰਦਾ --- ਮੁਲਾਕਾਤੀ: ਸ਼ਿਵ ਇੰਦਰ ਸਿੰਘ

ShivIinderS7“ਇੱਕ ਸਮੇਂ ਮੇਰੀ ‘ਅਫ਼ਸਰ’ ਕਹਾਣੀ ਬਹੁਤ ਚਰਚਿਤ ਹੋਈ ਸੀ। ਉਸ ਵਿਚ ...”
(ਜਨਵਰੀ 3, 2016)

‘ਸਦਭਾਵਨਾ’ ਨੂੰ ਸੱਟ ਮਾਰੇ ‘ਕੱਟੜਤਾ’ --- ਤਰਲੋਚਨ ਸਿੰਘ ਦੁਪਾਲਪੁਰ

TarlochanSDupalpur7“ਮੈਂ ਅਜਿਹਾ ਪਹਿਲੀ ਵਾਰ ਸੁਣਿਆ ਸੀ ਕਿ ਕਿਸੇ ਨਵ-ਜਨਮੇ ਬਾਲ ਦਾ ਨਾਂ ...”
(ਜਨਵਰੀ 1, 2016)

ਸਵੈਜੀਵਨੀ: ਔਝੜ ਰਾਹੀਂ (ਕਾਂਡ ਛੇਵਾਂ: ਸਾਊਥਾਲ ਦੇ ਸਾਹਿਤਕ ਅਤੇ ਸਿਆਸੀ ਰੰਗ) --- ਹਰਬਖ਼ਸ਼ ਮਕਸੂਦਪੁਰੀ

HMaqsoodpuri7“ਪੰਜਾਬ ਵਿਚਲੀਆਂ ਸਭਾਵਾਂ ਵਾਂਗ ਇਹ ਸਭਾ ਵੀ ਧੜੇਬੰਦੀ ਤੋਂ ਬਚੀ ਹੋਈ ਨਹੀਂ ਸੀ ...”
(ਦਸੰਬਰ 30 2015)

ਸੰਵਾਦ ਤੋਂ ਇਨਕਾਰ ਦਾ ਮਤਲਬ ਹੈ ਹਿੰਸਾ ਦਾ ਇਕਰਾਰ! --- ਗੁਰਬਚਨ ਸਿੰਘ ਭੁੱਲਰ

GurbachanBhullar7“ਜਿੱਥੇ ਸੰਵਾਦ ਦੀ ਸੰਭਾਵਨਾ ਦਾ ਅੰਤ ਹੁੰਦਾ ਹੈ, ਉੱਥੇ ਹਿੰਸਾ ਦਾ ਆਰੰਭ ਹੁੰਦਾ ਹੈ ...”
(ਦਸੰਬਰ 28, 2015)

‘ਇਹ ਕਲਮਾਂ ਸਾਂਭ ਕੇ ਰੱਖਿਓ’ ਅਤੇ ਤਿੰਨ ਹੋਰ ਕਵਿਤਾਵਾਂ --- ਰਵੇਲ ਸਿੰਘ

RewailSingh7“ਇਨ੍ਹਾਂ ਸੱਚ ਦੇ ਹੱਕ ਵਿੱਚ ਖੜ੍ਹਨਾ ਏਂ, ਇਨਸਾਫ ਲਈ ਸੂਲ਼ੀ ਚੜ੍ਹਨਾ ਏਂ ...”
(ਦਸੰਬਰ 27, 2015)

ਦੇਸ ਬਨਾਮ ਪ੍ਰਦੇਸ -6 (ਪੰਜਵੇਂ ਸਾਲ ਖੁੱਲ੍ਹਿਆ ਪੰਜਾਬ ਜਾਣ ਦਾ ਰਾਹ)

HarparkashSRai7“ਪਹਿਲੇ 20 ਦਿਨ ਤਾਂ ਜਿਵੇਂ ਲੋਕ ਰੈਸਟੋਰੈਂਟ ਦੇ ਅੱਗਿਉਂ ਅੱਖਾਂ ਤੇ ਪੱਟੀ ਬੰਨ੍ਹ ਕੇ ਲੰਘਦੇ ਰਹੇ ...”
(ਦਸੰਬਰ 26, 215)

ਖ਼ਤ ਦੀ ਖ਼ੁਦਕੁਸ਼ੀ ਅਤੇ ਚਾਰ ਹੋਰ ਕਵਿਤਾਵਾਂ --- ਡਾ. ਗੁਰਬਖ਼ਸ਼ ਸਿੰਘ ਭੰਡਾਲ

GurbakhashSBhandal7“ਡੀਲੀਟ ਹੋਣ ਵਾਲਾ ਕੁਮੈਂਟ/ਅੱਪਡੇਟ/ਚੈਟਿੰਗ ... ਚੇਤਿਆਂ ’ਚ ਕਿੰਜ ਵਸੇਗਾ ਤੇ ਹਰਫ਼ਾਂ ਨੂੰ ਕਿੰਜ ਦੁੱਖ ਦੱਸੇਗਾ ...”
(ਦਸੰਬਰ 24, 2015)

ਸਾਕਾ ਸਰਹੰਦ ਅਤੇ ਅੱਲ੍ਹਾ ਯਾਰ ਖਾਨ ਯੋਗੀ --- ਬਲਰਾਜ ਸਿੰਘ ਸਿੱਧੂ

BalrajSSidhu8“ਤੂੰ ਸਾਰੀ ਉਮਰ ਕਾਫਰ ਬਣ ਕੇ ਕੱਢ ਦਿੱਤੀ ਏ। ਬੁੱਢਾ ਹੋ ਗਿਆ ਏਂ, ਮਰਨ ਤੋਂ ਪਹਿਲਾਂ ਤਾਂ ...”
(ਦਸੰਬਰ 23, 2015)

ਚਾਰ ਕਵਿਤਾਵਾਂ --- ਡਾ. ਗੁਰਦੇਵ ਸਿੰਘ ਘਣਗਸ

GSGhangas7“ਗੱਲ ਅੰਨ੍ਹੀ ਕਮਾਈ ਵਿੱਚ ਜਾ ਫਸੇਗੀ
ਜੇ ਤੂੰ ਦੱਸੀ ਕੋਈ ਸੁੱਚੇ ਕਾਰੋਬਾਰਾਂ ਦੀ ਗੱਲ
।”

(ਦਸੰਬਰ 22, 2015)

ਮਾਂ ਧੀ ਦਾ ਸੰਵਾਦ -2 --- ਬਖ਼ਸ਼ ਸੰਘਾ

 

BakhashSangha7“ਨੀ ਮਾਏ ਨੀ ਮੇਰੀਏ ਮਾਏ, ਲੈ ਸਮਝਾਂ ਦੀ ਸਾਰ ਨੀ 
ਆਪਣੇ ਆਪ ਨੂੰ ਲੱਭੀਏ ਪਹਿਲੋਂ, ਲਈਏ ਨਾ ਅਕਲ ਉਧਾਰ ਨੀ”
(ਦਸੰਬਰ 20, 2015)

ਸਾਹਿਤ ਦਾ ਨਹਿਰੂ-ਨਜ਼ਰੀਆ: ਇਕ ਮਿਹਣਾ, ਇਕ ਦੋਸ਼! --- ਗੁਰਬਚਨ ਸਿੰਘ ਭੁੱਲਰ

GurbachanBhullar7“ਕਥਾ ਸੁਣਾ ਕੇ ਨਹਿਰੂ ਨੇ ਆਪਣੇ ਗਲ਼ ਦਾ ਹਾਰ ਲਾਹ ਕੇ ਨਿਰਾਲਾ ਜੀ ਦੇ ਗਲ਼ ਵਿਚ ਪਾ ਦਿੱਤਾ! ...”
(ਦਸੰਬਰ 18, 2015)

Page 143 of 145

  • 136
  • 137
  • 138
  • 139
  • ...
  • 141
  • 142
  • 143
  • 144
  • ...
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

RanjitSinghDrBook Mera1

*   *   *

GurbachanSBhullarB Kramati

*   *   *

*   *   *

RavinderSSodhiBookRavan

*   *   *

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2026 sarokar.ca