




“ਇਹ ਤਾਂ ਜੀ ਇੱਕ ਵਾਰ ਮਰਦਾ, ਪਰ ਇਹਦੇ ਕਾਰਨ ਸਾਰਾ ਟੱਬਰ ਤਿਲ-ਤਿਲ ਕਰਕੇ ਰੋਜ ...”
(14 ਮਾਰਚ 2019)
“ਸਾਰੇ ਹੀਲੇ ਵਰਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕਦੇ ਵੀ ਦੋਵਾਂ ਮੁਲਕਾਂ ਵਿੱਚ ਜੰਗ ਨਾ ਹੋਵੇ ...”
(14 ਮਾਰਚ 2018)
“ਮੁੱਠੀ ਭਰ ਨੂੰ ਛੱਡ ਬਾਕੀ ਦੇਸ਼ ਦੇ ਬਾਕੀ ਲੋਕ ਚਾਹੇ ਉਹ ...”
(13 ਮਾਰਚ 2019)
“ਘਰ ਦੇ ਵਿਹੜੇ ਵਿੱਚ ਚਰਨੋ ਨੂੰ ਸੁੱਟ ਰੱਖਿਆ ਸੀ ਤੇ ਉਸਦਾ ਲਾਲ ਸੂਹਾ ਜੋੜਾ ...”
(12 ਮਾਰਚ 2019)
“ਜਿਹੜੇ ਐਂਕਰ ਨੇ ਕਦੇ ਏਅਰ ਗੰਨ ਦਾ ਪਟਾਕਾ ਨਹੀਂ ਸੁਣਿਆ, ਉਹ ਜਹਾਜ਼ਾਂ, ਤੋਪਾਂ, ਮਿਜ਼ਾਈਲਾਂ ਅਤੇ ਬੰਬਾਂ ...”
(11 ਮਾਰਚ 2019)
“ਜੋ ਲੋਕ ਉਸਨੂੰ ਦਾਣਾ ਪਾਉਣ ਵਾਲੀ ਪਾਰਟੀ ਨਾਲ ਖੜ੍ਹੇ ਹਨ, ਕੇਵਲ ਉਹੀ ਦੇਸ਼ ਭਗਤ ਹਨ, ਬਾਕੀ ਸਭ ...”
(10 ਮਾਰਚ 2019)
“ਕਿਸੇ ਟਰੱਕ ਥੱਲੇ ਆ ਕੇ ਮਰ ਜਾਏਗਾ। ਰੋਜ਼ ਤਿਲ ਤਿਲ ਮਰਦਾ ਮੇਰੇ ਤੋਂ ਵੇਖਿਆ ਨਹੀਂ ਜਾਂਦਾ ...।”
(9 ਮਾਰਚ 2019)
“ਸੰਸਾਰ ਅਮਨ ਨਾਲ ਰਹਿਣਾ ਚਾਹੁੰਦਾ ਹੈ ਤੇ ਮਨੁੱਖੀ ਸਮਰੱਥਾ ਵਿੱਚ ਇਸ ਹਾਲਤ ਨੂੰ ਕਾਇਮ ਕਰਨ ...”
(8 ਮਾਰਚ 2019)
“ਤੇਰੇ ਪੈਸਿਆਂ ਦੀਆਂ ਮੈਂ ਬੱਚਿਆਂ ਲਈ ਚੂੜੀਆਂ ਤੇ ...”
(7 ਮਾਰਚ 2019)
“ਦੋ ਦਰਜਣ ਮੌਲਿਕ ਤੇ ਇੰਨੀਆਂ ਹੀ ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ ...”
(6 ਮਾਰਚ 2019)
“ਇਸ ਤਰ੍ਹਾਂ ਦੀ ਰੋਟੀ ਖਾਣ ਲਈ ਤਾਂ ਇੰਨੇ ਕਰੋੜਾਂ ਰੁਪਏ ਕਮਾਉਣ ਦੀ ਜ਼ਰੂਰਤ ਹੀ ਨਹੀਂ ਸੀ ...”
(3 ਮਾਰਚ 2019)
“ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਦਾ ... ਕਿਸੇ ਤਥਾਕਥਿਤ ਬੁੱਧੀਜੀਵੀ ਦੀ ਪਰਵਾਹ ...”
(2 ਮਾਰਚ 2019)
“ਇਸ ਮੌਕੇ ਜਗਤਾਰ ਸਮਾਲਸਰ ਦੀ ਪੁਸਤਕ ਸ਼ਬਦਾਂ ਦੀ ਜੰਗ ਵੀ ਲੋਕ ਅਰਪਣ ਕੀਤੀ ਗਈ ...”
(1 ਮਾਰਚ 2019)
“ਵਹਿਮੀ ਲੋਕ ਕਈ ਸਾਲ ਤੱਕ ਉਸਦੀ ਮੌਤ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ...”
(1 ਮਾਰਚ 2019)
“ਜੋ ਕੁਤਾਹੀਆਂ ਉਸ ਵੇਲੇ ਹੋਈਆਂ ਸਨ, ਉਹ ਦੁਹਰਾਈਆਂ ਕਿਉਂ ਗਈਆਂ ...”
(28 ਫਰਵਰੀ 2019)
“ਬੱਸ, ਅੱਜ ਤੋਂ ਤੁਸੀਂ ਉਨ੍ਹਾਂ ਲਈ ਨਹੀਂ ਰੋਣਾ, ਜਿਹੜੇ ਥੋਡੇ ਬਣੇ ਹੀ ਨਹੀਂ ...”
(27 ਫਰਵਰੀ 2019)
“ਇੰਨੇ ਨੂੰ ਇੱਕ ਕਾਰ ਆ ਕੇ ਰੁਕੀ। ਜਦੋਂ ਹੀ ਉਸ ਵਿੱਚੋਂ ਦੋ ਬੰਦੇ ਬਾਹਰ ਆਏ ...”
(26 ਫਰਵਰੀ 2019)
“ਮੰਜੀ ਉੱਤੇ ਪਿਆ ਤਾਇਆ ਡਾਢਾ ਦੁਖੀ ਸੀ। ਉਸ ਨੂੰ ਸਰਪੰਚੀ ਦੀ ਜਿੱਤ ਦੀ ਖੁਸ਼ੀ ...”
(26 ਫਰਵਰੀ 2019)
“ਦਿੱਲੀ ਸਮਝੌਤਾ: ਜੁਲਾਈ 1952 ਵਿੱਚ ਜੰਮੂ-ਕਸ਼ਮੀਰ ਰਿਆਸਤ ਦੇ ਪ੍ਰਤੀਨਿਧੀ ਮੰਡਲ ਅਤੇ ...”
(25 ਫਰਵਰੀ 2019)
“ਜਦੋਂ ਅਸੀਂ ਆਪਣੀ ਜ਼ਬਾਨ ਛੱਡ ਕੇ ਕਿਸੇ ਦੂਜੀ ਬੋਲੀ ਵਿੱਚ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ...”
(24 ਫਰਵਰੀ 2019)
“ਲੋਕਤੰਤਰ ਦੀ ਰਾਖੀ ਕਰਨੀ ਪੈਂਦੀ ਹੈ ਤੇ ਅਸੀਂ ਵੋਟਾਂ ਪਾ ਕੇ ਸਮਝਦੇ ਹਾਂ ਕਿ ਹੁਣ ...”
(23 ਫਰਵਰੀ 2019)
“ਇਸ ਵੇਲੇ ਜੋ ਹਾਲਤ ਮਾਪਿਆਂ ਦੀ, ਖਾਸ ਕਰਕੇ ਮੁੰਡਿਆਂ ਦੇ ਮਾਪਿਆਂ ਦੀ ...”
(22 ਫਰਵਰੀ 2019)
“ਧਾਰਮਿਕ, ਨਸਲੀ, ਭਾਸ਼ਾਈ, ਜਾਤੀ ਤੇ ਜਮਾਤੀ ਵਖਰੇਵਿਆਂ ਤੇ ਵਿਰੋਧਾਂ ਦੇ ਬਾਵਜੂਦ ...”
(21 ਫਰਵਰੀ 2019)
“ਚਰਨਿਆਂ ਛੱਡ ਆਹ ਨੰਗ ਭੁੱਖ ਵਾਲੀ ਕਾਮਰੇਡੀ ... ਮੈਂ ਤੈਨੂੰ ਅੱਜ ...”
(20 ਫਰਵਰੀ 2019)
“ਮੈਂ ਕੁਝ ਕੁ ਮਿੰਟਾਂ ਵਿੱਚ ਉਸ ਕੋਲ ਪੁੱਜ ਗਿਆ ਤੇ ਉਸਨੇ ਕਾਕੇ ਵਾਲੀ ਸਾਰੀ ਗੱਲ ...”
(19 ਫਰਵਰੀ 2019)
“ਪੁਲਵਾਮਾ ਦੀ ਹਿਰਦੇਵੇਦਕ ਅਤੇ ਦਿਲ ਕੰਬਾਊ ਘਟਨਾ ਨੇ ਦੇਸ ਦੇ ਹਰ ਨਾਗਰਿਕ ਨੂੰ ...”
(18 ਫਰਵਰੀ 2019)
“ਇਸ ਫਿਲਮ ਦੀ ਇਹ ਖ਼ਾਸੀਅਤ ਰਹੀ ਕਿ ਇਹ ਕਿਸੇ ਸਰਕਾਰ ਦੀ ਵਾਹ-ਵਾਹ ਕਰਦੀ ਨਜ਼ਰ ...”
(17 ਫਰਵਰੀ 2019)
“ਪਰ ਲੁਧਿਆਣੇ ਵਾਲੇ ਇਸ ਡੇਰੇ ਦਾ ਕੰਮ ਕਾਫੀ ਦੇਰ ਤੋਂ ਠੰਢਾ ਚੱਲ ਰਿਹਾ ਸੀ ...”
(17 ਫਰਵਰੀ 2019)
“ਜੰਗਲ ਕੱਟ ਕੇ ਦਰਿਆਵਾਂ ਤੇ ਪਹਾੜਾਂ ਦੇ ਕਿਨਾਰਿਆਂ ਉੱਪਰ ਆਪਣੇ ਰੈਣ ਬਸੇਰੇ ਬਣਾਉਣ ਨਾਲ ...”
(16 ਫਰਵਰੀ 2019)
“ਦੋ-ਚਾਰ ਕਲਾਸਾਂ ਲਗਾ ਕੇ ਬਣੇ ਡਿਸਟ੍ਰੀਬਿਊਟਰ ਵੱਡੀਆਂ-ਵੱਡੀਆਂ ਤੇ ਨਾਮੁਰਾਦ ਬਿਮਾਰੀਆਂ ...”
(15 ਫਰਵਰੀ 2019)
“ਮੰਜ਼ਿਲ ਦੀ ਤਾਂ ਇਹਨੂੰ ਭੋਰਾ ਹੋਸ਼ ਨਹੀਂ, ਪਾਗਲ ਖ਼ਬਰੇ ਕੀ ਲੱਭਦਾ ਹੈ ਰਾਹਵਾਂ ਵਿਚ। ...”
(14 ਫਰਵਰੀ 2019)
“ਮੁੱਖਧਾਰਾ ਦਾ ਮੀਡੀਆ ਇਹ ਨਹੀਂ ਜਾਣਦਾ ਕਿ ਪੰਜਾਬੀ ਭਾਈਚਾਰੇ ਵਿੱਚ ...”
(13 ਫਰਵਰੀ 2019)
“ਸੜਕਾਂ ਉੱਤੇ ਹੁੰਦੇ ਹਾਦਸਿਆਂ ਦਾ ਮੁੱਖ ਕਾਰਨ ਵੀ ...”
(12 ਫਰਵਰੀ 2019)
“ਜਿੱਥੇ ਅਕਾਸ਼ ਨੂੰ ਛੂਹੰਦੀਆਂ ਗਗਨ-ਚੁੰਬੀ ਬਹੁਮੰਜ਼ਿਲਾ ਇਮਾਰਤਾਂ, ... ਉੱਥੇ ਇਨ੍ਹਾਂ ਦੇ ਨਾਲ ਹੀ ਬਹੁਤ ...”
(11 ਫਰਵਰੀ 2019)
“ਪੜ੍ਹਾਈ ਸਾਨੂੰ ਕੰਮ ਜਾਂ ਕਿੱਤੇ ਨੂੰ ਕਰਨ ਦੀ ਯੋਗਤਾ ਦਿੰਦੀ ਹੈ ਜਦਕਿ ਗਿਆਨ ਸਾਨੂੰ ...”
(10 ਫਰਵਰੀ 2019)
“ਇਸ ਕਦਮ ਨਾਲ ਦੋ ਉਦੇਸ਼ ਪੂਰੇ ਹੁੰਦੇ ਹਨ। ਇੱਕ ਤਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ...”
(9 ਫਰਵਰੀ 2019)
“ਭੋਲੇ ਭਾਅ ਸਾਡੇ ਇਜ਼ਹਾਰਾਂ ਵਿੱਚ ਆਏ ਵਿਤਕਰੇ ਦੀ ਕਾਣ ਸਾਨੂੰ ਰੜਕਦੀ ...”
(9 ਫਰਵਰੀ 2019)
“ਕੱਛੂ-ਕੁੰਮੇ ਦੀ ਚਾਲ ਚੱਲਦਾ ਇਕਰਾਰਨਾਮਾ ਖਰਗੋਸ਼ ਦੀ ਚਾਲ ...”
(8 ਫਰਵਰੀ 2019)
“ਪ੍ਰਿਅੰਕਾ ਗਾਂਧੀ ਸਿਆਸਤ ਵਿੱਚ ਅਨਾੜੀ ਨਹੀਂ ਸਗੋਂ ਜਦੋਂ ਤੋਂ 1998 ਵਿੱਚ ਸੋਨੀਆਂ ਗਾਂਧੀ ਸਿਆਸਤ ਵਿੱਚ ...”
(7 ਫਰਵਰੀ 2019)
“ਸੱਤਾਧਾਰੀ ਧਿਰ ਜਾਂ ਵਿਰੋਧੀ ਪਾਰਟੀਆਂ ਦਾ ਪ੍ਰਚਾਰ ਹੌਲੀ-ਹੌਲੀ ਜਿਸ ਦਿਸ਼ਾ ਵੱਲ ਜਾ ਰਿਹਾ ਹੈ, ਉਸ ਤੋਂ ...”
(5 ਫਰਵਰੀ 2019)
Page 107 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****