sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 112 guests and no members online

906169
ਅੱਜਅੱਜ4779
ਕੱਲ੍ਹਕੱਲ੍ਹ8110
ਇਸ ਹਫਤੇਇਸ ਹਫਤੇ7519
ਇਸ ਮਹੀਨੇਇਸ ਮਹੀਨੇ100000
7 ਜਨਵਰੀ 2025 ਤੋਂ7 ਜਨਵਰੀ 2025 ਤੋਂ906169
Filters
List of articles in category ਰਚਨਾਵਾਂ
Title Author
ਮਰ ਗਏ ਵਿਅਕਤੀਆਂ ਦੇ ਬੈਂਕ ਖਾਤਿਆਂ ਦਾ ਨਿਪਟਾਰਾ --- ਜਗਦੇਵ ਸ਼ਰਮਾ ਬੁਗਰਾ Written by ਜਗਦੇਵ ਸ਼ਰਮਾ ਬੁਗਰਾ
ਵਿੰਗੇ ਟੇਢੇ ਅਕਾਰਾਂ ਦੀ ਦੁਨੀਆ --- ਡਾ. ਪਰਮਜੀਤ ਸਿੰਘ ਢੀਂਗਰਾ Written by ਡਾ. ਪਰਮਜੀਤ ਸਿੰਘ ਢੀਂਗਰਾ
ਘੱਟੋ-ਘੱਟ ਸਮਰਥਨ ਮੁੱਲ ਬਨਾਮ ਘੱਟੋ-ਘੱਟ ਮਿਹਨਤਾਨਾ --- ਤਰਲੋਚਨ ਮੁਠੱਡਾ Written by ਤਰਲੋਚਨ ਮੁਠੱਡਾ
ਕਹਾਣੀ: ਆਸਰਾ --- ਸਤਨਾਮ ਸਮਾਲਸਰ Written by ਸਤਨਾਮ ਸਮਾਲਸਰ
ਕੈਂਸਰ ਦੇ ਮਰੀਜ਼ਾਂ ਲਈ ਦੇਸੀ ਦਵਾਈਆਂ ਕਿੰਨੀਆਂ ਅਸਰਦਾਰ? --- ਡਾ. ਹਰਸ਼ਿੰਦਰ ਕੌਰ Written by ਡਾ. ਹਰਸ਼ਿੰਦਰ ਕੌਰ
ਕਿਵੇਂ ਛਪੀ ਮੇਰੀ ਪਹਿਲੀ ਕਿਤਾਬ ---- ਸੁਖਮਿੰਦਰ ਸੇਖੋਂ Written by ਸੁਖਮਿੰਦਰ ਸੇਖੋਂ
ਪੈਸਾ ਨਹੀਂ ਹੈ ਸਭ ਕੁਝ --- ਸੰਜੀਵ ਸਿੰਘ ਸੈਣੀ Written by ਸੰਜੀਵ ਸਿੰਘ ਸੈਣੀ
ਕਹਾਣੀ: ਲਾਲਚ ਤਾਂ ਥੋੜ੍ਹਾ ਵੀ ਬੁਰਾ --- ਅੰਮ੍ਰਿਤ ਕੌਰ ਬਡਰੁੱਖਾਂ Written by ਅੰਮ੍ਰਿਤ ਕੌਰ ਬਡਰੁੱਖਾਂ
ਰਾਜਿੰਦਰ ਸਿੰਘ ਬੇਦੀ ਨਾਲ ਮੇਰੀ ਪਹਿਲੀ ਮੁਲਾਕਾਤ --- ਬਲਜੀਤ ਪਰਮਾਰ Written by ਬਲਜੀਤ ਪਰਮਾਰ
ਸੇਵਾ ਨੂੰ ਸਨਮਾਨ --- ਜਸਵਿੰਦਰ ਸੁਰਗੀਤ Written by ਜਸਵਿੰਦਰ ਸੁਰਗੀਤ
ਬਿਨਾਂ ਯੱਕਿਆਂ ਦੇ ਬਾਜ਼ੀ ਜਿੱਤਣ ਵਾਲਾ - ਸਾਗਰ ਸਰਹੱਦੀ --- ਅਜੈ ਤਨਵੀਰ Written by ਅਜੈ ਤਨਵੀਰ
ਸਾਡੀ ਇਹੋ ਤ੍ਰਾਸਦੀ ਹੈ ... --- ਸੁਖਮਿੰਦਰ ਬਾਗ਼ੀ Written by ਸੁਖਮਿੰਦਰ ਬਾਗ਼ੀ
ਹੈਲੋ ... ਮੈਂ ਕਨੇਡਾ ਤੋਂ ਬੋਲਦਾਂ ... ਪਛਾਣਿਆ ਨੀਂ? --- ਚਾਨਣ ਦੀਪ ਸਿੰਘ ਔਲਖ Written by ਚਾਨਣ ਦੀਪ ਸਿੰਘ ਔਲਖ
ਕਹਾਣੀ: ਉਦਾਸੀ --- ਜਗਦੀਸ਼ ਕੌਰ ਮਾਨ Written by ਜਗਦੀਸ਼ ਕੌਰ ਮਾਨ
(1) ਕਿੱਧਰ ਨੂੰ ਤੁਰ ਪਈ ਹੈ ਪੰਜਾਬ ਦੀ ਨੌਜਵਾਨੀ, (2) ਹਥਿਆਰਾਂ ਦੀ ਦੌੜ ਅਤੇ ਗੰਨ ਕਲਚਰ --- ਵਿਸ਼ਵਾ ਮਿੱਤਰ Written by ਵਿਸ਼ਵਾ ਮਿੱਤਰ
ਕੋਵਿਡ ਤੇ ਉੱਤਰ-ਮਾਨਵੀ ਸਥਿਤੀਆਂ ---- ਡਾ. ਪਰਮਜੀਤ ਸਿੰਘ ਢੀਂਗਰਾ Written by ਡਾ. ਪਰਮਜੀਤ ਸਿੰਘ ਢੀਂਗਰਾ
ਵਾਤਾਵਰਨ ਬਹੁਪੱਖੀ ਅਤੇ ਬਹੁ ਪਰਤੀ ਸਮੱਸਿਆ ਹੈ --- ਡਾ. ਸ਼ਿਆਮ ਸੁੰਦਰ ਦੀਪਤੀ Written by ਡਾ. ਸ਼ਿਆਮ ਸੁੰਦਰ ਦੀਪਤੀ
ਖੀਸੇ ਖਾਲੀ, ਢਿੱਡ ਭੁੱਖੇ, ਤਨ ਉੱਤੇ ਲੀਰਾਂ ਅਤੇ ਜਗੀਰੂ ਘੂਰਾਂ ---- ਡਾ. ਗਿਆਨ ਸਿੰਘ Written by ਡਾ. ਗਿਆਨ ਸਿੰਘ
ਸਿੱਧੂ ਮੂਸੇਵਾਲ਼ਾ ਜਿਸ ਜ਼ਿੰਦਗੀ ਦੇ ਸੋਹਲੇ ਗਾਉਂਦਾ ਸੀ, ਓਸੇ ਦਾ ਸ਼ਿਕਾਰ ਹੋਇਆ --- ਗੁਰਪ੍ਰੀਤ ਪਟਿਆਲਾ Written by ਗੁਰਪ੍ਰੀਤ ਪਟਿਆਲਾ
ਅਫ਼ਗਾਨਸਤਾਨ: ਕਿੰਨਾ ਔਖਾ ਹੈ ਚਿਹਰਾ ਢਕ ਕੇ ਟੀ.ਵੀ. ʼਤੇ ਖ਼ਬਰਾਂ ਪੜ੍ਹਨਾ --- ਪ੍ਰੋ. ਕੁਲਬੀਰ ਸਿੰਘ Written by ਪ੍ਰੋ. ਕੁਲਬੀਰ ਸਿੰਘ
ਭ੍ਰਿਸ਼ਟਾਚਾਰ ਵਿਰੁੱਧ ਜੰਗ --- ਸੁਖਮਿੰਦਰ ਬਾਗ਼ੀ Written by ਸੁਖਮਿੰਦਰ ਬਾਗ਼ੀ
ਕੁਝ ਅਖੌਤੀ ਵਿਦਵਾਨਾਂ ਲਈ ਵਿਗਿਆਨ ਹਾਨੀਕਾਰਕ ਹੈ --- ਵਿਸ਼ਵਾ ਮਿੱਤਰ Written by ਵਿਸ਼ਵਾ ਮਿੱਤਰ
ਬੋਰਵੈੱਲਾਂ ਵਿੱਚ ਡਿਗੇ ਬੱਚਿਆਂ ਨੂੰ ਕੱਢਣ ਵਾਲਾ - ਗੁਰਿੰਦਰ ਸਿੰਘ ਗਿੱਦੀ --- ਮੋਹਨ ਸ਼ਰਮਾ Written by ਮੋਹਨ ਸ਼ਰਮਾ
ਵਧ ਰਿਹਾ ‘ਬੰਦੂਕ ਕਲਚਰ’ ਸਮਾਜ ਲਈ ਘਾਤਕ ---- ਨਰਿੰਦਰ ਕੌਰ ਸੋਹਲ Written by ਨਰਿੰਦਰ ਕੌਰ ਸੋਹਲ
ਇੱਕ ਮੁਲਾਕਾਤ ਕੁਲਬੀਰ ਬਡੇਸਰੋਂ ਨਾਲ --- ਬਲਵੀਰ ਕੌਰ ਰੀਹਲ Written by ਬਲਵੀਰ ਕੌਰ ਰੀਹਲ
ਝੋਨਾ: ਸਹਿਜ-ਸੰਵਾਦ ਰਚਾਉਣ ਦੀ ਲੋੜ --- ਵਿਜੈ ਬੰਬੇਲੀ Written by ਵਿਜੈ ਬੰਬੇਲੀ
ਰੱਬ ਨੂੰ ਨਾ ਮੰਨਣ ਵਾਲਿਆਂ ਅਤੇ ਰੱਬ ਨੂੰ ਮੰਨਣ ਵਾਲਿਆਂ ਦੀ ਸੋਚਣੀ ਦਾ ਫਰਕ -- -ਅਵਤਾਰ ਤਰਕਸ਼ੀਲ Written by ਅਵਤਾਰ ਤਰਕਸ਼ੀਲ
ਚਾਨਣੋਂ ਖੁੰਝਿਆ ਚਿਰਾਗ --- ਅਮਰਜੀਤ ਸਿੰਘ ਮਾਨ Written by ਅਮਰਜੀਤ ਸਿੰਘ ਮਾਨ
ਅੱਬਾ ਦੀਆਂ ਯਾਦਾਂ --- ਮੁਹੰਮਦ ਅੱਬਾਸ ਧਾਲੀਵਾਲ Written by ਮੁਹੰਮਦ ਅੱਬਾਸ ਧਾਲੀਵਾਲ
ਪ੍ਰੋ. ਰਤਨ ਲਾਲ ਨਾਲ ਇਹ ਕਿਉਂ ਵਾਪਰਿਆ? (ਲੇਖਕ: ਰਵੀਸ਼ ਕੁਮਾਰ) --- ਅਨੁਵਾਦਕ: ਕੇਹਰ ਸ਼ਰੀਫ਼ Written by ਕੇਹਰ ਸ਼ਰੀਫ਼
ਮੇਰਾ ਨਹੀਂ ਕਸੂਰ, ਮੇਰੀ ਉਮਰ ਦਾ ਕਸੂਰ - ਕਿਸ਼ੋਰ ਅਵਸਥਾ --- ਸੁਖਪਾਲ ਕੌਰ ਲਾਂਬਾ Written by ਸੁਖਪਾਲ ਕੌਰ ਲਾਂਬਾ
ਆਪ ਮੋਏ ਜਗ ਪਰਲੋ --- ਡਾ. ਓਪਿੰਦਰ ਸਿੰਘ ਲਾਂਬਾ Written by ਡਾ. ਓਪਿੰਦਰ ਸਿੰਘ ਲਾਂਬਾ
ਵਿਕਸਤ, ਵਿਕਾਸਸ਼ੀਲ ਬਨਾਮ ਆਮ ਆਦਮੀ --- ਸੁਖਮਿੰਦਰ ਬਾਗ਼ੀ ਸਮਰਾਲਾ Written by ਸੁਖਮਿੰਦਰ ਬਾਗ਼ੀ
ਲਮਹੋਂ ਨੇ ਖ਼ਤਾ ਕੀ ਥੀ … --- ਸ਼ਵਿੰਦਰ ਕੌਰ Written by ਸ਼ਵਿੰਦਰ ਕੌਰ
ਸਾਹਿਤ ਦਾ ਵਣਜਾਰਾ: ਜਸਵੀਰ ਬੇਗਮਪੁਰੀ --- ਅਮਰੀਕ ਹਮਰਾਜ਼ Written by ਅਮਰੀਕ ਹਮਰਾਜ਼
ਸ੍ਰੀ ਲੰਕਾ - ਕਿਵੇਂ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਨੇ ਇੱਕ ਦੇਸ਼ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ --- ਬਲਰਾਜ ਸਿੰਘ ਸਿੱਧੂ Written by ਬਲਰਾਜ ਸਿੰਘ ਸਿੱਧੂ
ਕਰਜ਼ੇ ਦੀ ਪਹਿਲੀ ਕਿਸ਼ਤ – ਸਾਬਣ ਦੀਆਂ ਟਿੱਕੀਆਂ (ਯਾਦਾਂ ਦੇ ਝਰੋਖੇ ਵਿੱਚੋਂ) --- ਸੁਰਿੰਦਰ ਸ਼ਰਮਾ ਨਾਗਰਾ Written by ਸੁਰਿੰਦਰ ਸ਼ਰਮਾ ਨਾਗਰਾ
ਜੁਗਾਂ ਤੋਂ ਜਾਰੀ ਹੈ ਇਹ ਤਮਾਸ਼ਾ - ਕਰੀਏ, ਤਾਂ ਕੀ ਕਰੀਏ?--- ਮੁਲਖ ਸਿੰਘ Written by ਮੁਲਖ ਸਿੰਘ
ਕਹਾਣੀ: ਦੇਹ ਪਲਟਣਾ ਸੱਪ --- ਐਡਵੋਕੇਟ ਸੱਤਪਾਲ ਸਿੰਘ ਦਿਓਲ Written by ਐਡਵੋਕੇਟ ਸਤਪਾਲ ਸਿੰਘ ਦਿਓਲ
ਉੱਡਤਾ ਪੰਜਾਬ --- ਅਸ਼ੋਕ ਸੋਨੀ Written by ਅਸ਼ੋਕ ਸੋਨੀ

Page 64 of 136

  • 59
  • ...
  • 61
  • 62
  • 63
  • 64
  • ...
  • 66
  • 67
  • 68

ਲੇਖ

ਕਹਾਣੀਆਂ

ਕਵਿਤਾਵਾਂ

ਸਵੈਜੀਵਨੀ / ਚੇਤੇ ਦੀ ਚੰਗੇਰ

ਪੁਸਤਕ ਪੜਚੋਲ

  • You are here:  
  • Home
  • ਰਚਨਾਵਾਂ

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca