sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 144 guests and no members online

1434529
ਅੱਜਅੱਜ2280
ਕੱਲ੍ਹਕੱਲ੍ਹ6931
ਇਸ ਹਫਤੇਇਸ ਹਫਤੇ31184
ਇਸ ਮਹੀਨੇਇਸ ਮਹੀਨੇ29944
7 ਜਨਵਰੀ 2025 ਤੋਂ7 ਜਨਵਰੀ 2025 ਤੋਂ1434529

ਬਰਫ਼ ਵਿੱਚ ਉੱਗੀ ਨਿੱਘੀ ਕਲਮ: ਇਕਬਾਲ ਰਾਮੂਵਾਲੀਆ --- ਡਾ. ਸੁਰਿੰਦਰ ਧੰਜਲ

SurinderDhanjal7“ਕਵੀ, ਨਾਵਲਕਾਰ, ਕਹਾਣੀਕਾਰ, ਗੱਦਕਾਰ, ਮੀਡੀਆ-ਚਿੰਤਕ, ਬਹੁਪੱਖੀ ਸ਼ਖ਼ਸੀਅਤ ਦੇ ਸੁਆਮੀ ਇਕਬਾਲ ਦੀ ਸ੍ਵੈ-ਜੀਵਨੀ ...”
(18 ਜੂਨ 2017)

ਖਿੜ ਉੱਠੀ ਕਵੀਸ਼ਰੀ --- ਇਕਬਾਲ ਰਾਮੂਵਾਲੀਆ

IqbalRamoowalia7“ਪਾਏ ਨੀ ਤੁਸੀਂ ਗਾਇਕੀ ’ਚ ਆਵਦੇ ਮੁੰਡੇ? ਪ੍ਰਸ਼ੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ਉਹ ਗਾਉਂਦੇ ਤੁਹਾਡੇ ਈ ਪਿੰਡ! ...”
(17 ਜੂਨ 2017)
(ਪਹਿਲੀ ਵਾਰ: ਮਾਰਚ 4, 2016)

ਅਜਮੇਰ ਔਲਖ ਨੇ ਕੀਤਾ ਪੰਜਾਬੀ ਰੰਗਮੰਚ ਨੂੰ ਨਵਾਂ ਮੁਹਾਂਦਰਾ ਪ੍ਰਦਾਨ, ਆਪਣੇ ਨਾਟਕਾਂ ਰਾਹੀਂ ਪਾਈ ਲੋਕਾਈ ਦੀ ਬਾਤ: ਇਪਟਾ --- ਸੰਜੀਵਨ ਸਿੰਘ

SanjeevanSingh7“ਅਜਮੇਰ ਔਲਖ ਨੇ ‘ਬੇਗਾਨੇ ਬੋਹੜ ਦੀ ਛਾਂ’, ਅੰਨ੍ਹੇ ‘ਨਿਸ਼ਾਨਚੀ’, ‘ਇਕ ਹੋਰ ਰਮਾਇਣ’ ਸਮੇਤ ਅਨੇਕਾਂ ਨਾਟਕਾਂ ਰਾਹੀਂ ਪੰਜਾਬ ਦੀ ਲੋਕਾਈ ਦੀ ਬਾਤ ਪਾਈ ...”
(17 ਜੂਨ 2017)

ਨਾਟਕਕਾਰ ਪ੍ਰੋ. ਅਜਮੇਰ ਔਲਖ ਦੇ ਦੇਹਾਂਤ ਉੱਪਰ ਦੁੱਖ ਦਾ ਪ੍ਰਗਟਾਵਾ --- ਦੀਪ ਦਵਿੰਦਰ ਸਿੰਘ

DeepDevinderS7“ਪ੍ਰੋ. ਅਜਮੇਰ ਸਿੰਘ ਔਲਖ ਨੇ ਸਾਹਿਤਕਾਰੀ ਤੋਂ ਬਿਨਾਂ ਪੰਜਾਬੀ ਭਾਸ਼ਾ ਦੇ ਸੰਘਰਸ਼ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਹੈ।”
(15 ਜੂਨ 2017)

ਸੰਘੇੜੇ ਵਾਲੇ ਬਾਬੇ ਦੀ ਕਰਾਮਾਤ --- ਪ੍ਰਿੰ. ਸੁਖਦੇਵ ਸਿੰਘ ਰਾਣਾ

SukhdevSRana7“ਅਦਾਲਤ ਵਿਚ ਲਿਜਾ ਕੇ ਮੈਥੋਂ ਵਸੀਅਤ ਕਰਵਾ ਲਉ, ਕਿਤੇ ਮੇਰੇ ਬਾਅਦ ਲੜਾਈ ਝਗੜਾ ...”
(15 ਜੂਨ 2017)

ਅੰਬਰ ਛੋਂਹਦੇ ਸੁਪਨਿਆਂ ਦੀ ਸਿਰਜਕ: ਪ੍ਰਮਿੰਦਰਜੀਤ ਕੌਰ (ਐੱਸ.ਆਈ. ਪੰਜਾਬ ਪੁਲਿਸ, ਬਰਨਾਲਾ) --- ਅਵਤਾਰ ਸਿੰਘ ਰਾਏਸਰ

AvtarSRaisar7“ਉਂਝ ਪੜ੍ਹਨ ਸਮੇਂ ਪਾਪਾ ਜੀ ਵੱਲੋਂ ਇਹ ਸ਼ਰਤ ਹੁੰਦੀ ਸੀ ਕਿ ਜੇਕਰ ਘੱਟੋ ਘੱਟ 75% ਅੰਕ ਆਏੇ ਤਾਂ ...”
(13 ਜੂਨ 2017)

ਲੋਕ ਪੱਖੀ ਧਿਰਾਂ ਦੇ ਕੁਝ ਸੋਚਣ ਅਤੇ ਕਰਨ ਦਾ ਵੇਲਾ --- ਵਿਸ਼ਵਾ ਮਿੱਤਰ ਬੰਮੀ

VishvamitterBammi7“ਵੈਸੇ ਤਾਂ ਇਸ ਵੇਲੇ ਭਾਰਤ ਵਿਚ ਹਰ ਧਰਮ ਜਾਂ ਫਿਰਕੇ ਦੀ ਫਿਰਕਾਦਾਰਾਨਾ ਅਤੇ ਤੰਗਨਜ਼ਰੀ ਸੋਚ ਵਾਲੀ ...”
(11 ਜੂਨ 2017)

ਐਮਰਜੈਂਸੀ ਵਿਰੁੱਧ ਸੰਘਰਸ਼ ਅਕਾਲੀਆਂ ਦਾ ਤੇ ਨਤੀਜਾ … ਜਸਵੰਤ ਸਿੰਘ ‘ਅਜੀਤ’

JaswantAjit7“ਕੁਝ ਸਿੱਖ ਬੁੱਧੀਜੀਵੀਆਂ ਦਾ ਵੀ ਮੰਨਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ...”
(9 ਜੂਨ 2017)

ਹੱਥਾਂ ਦੀਆਂ ਲਕੀਰਾਂ ਵਿੱਚੋਂ ਕਿਸਮਤ ਭਾਲਦਾ ਮਨੁੱਖ --- ਸੁਖਮਿੰਦਰ ਬਾਗੀ

SukhminderBagi7“ਜਦੋਂ ਵੀ ਕੋਈ ਚਾਨਣ ਦਾ ਛੱਟਾ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ...”
(8 ਜੂਨ 2017)

ਜ਼ਿੰਦਗੀ ਦੀ ਦਿਸ਼ਾ ਬਦਲਣ ਵਾਲੇ ਲੋਕ --- ਮੁਲਖ ਸਿੰਘ

MulakhSingh6“ਮੈਂ ਕਿਤਾਬਾਂ ਚਾਹ ਦੇ ਖੋਖੇ ’ਤੇ ਰੱਖੀਆਂ ਅਤੇ ਧੂਣੀ ਦੁਆਲੇ ਬੈਠਣ ਸਾਰ”
(7 ਜੂਨ 2017)

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ-ਹਾਰ ਦਾ ਲੇਖਾ-ਜੋਖਾ --- ਹਰਨੇਕ ਮਠਾੜੂ

HarnekMatharoo7“ਇਹ ਆਮ ਆਦਮੀ ਪਾਰਟੀ ਹੀ ਹੈ ਜਿਸਨੇ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਨਵੀਂ ਆਸ ਅਤੇ ਨਵਾਂ ਰਾਹ ਦਿਖਾਇਆ ਹੈ ...”
(6 ਜੂਨ 2017)

ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਉਪਰਾਲੇ --- ਡਾ. ਰੁਪਦਮਨ ਸਿੰਘ

RipudamanSDr7“ਸੰਸਾਰ ਵਾਤਾਵਰਣ ਦਿਵਸ - World Environment Day 2017”
(5 ਮਈ 2017)

ਕਿਉਂ ਦਾਅਵਾ ਕਰਦਾ ਹੈ ਚੀਨ ਅਰੁਣਾਚਲ ਪ੍ਰਦੇਸ਼ ’ਤੇ? --- ਬਲਰਾਜ ਸਿੰਘ ਸਿੱਧੂ

BalrajSidhu7“ਪਰ ਦਲਾਈ ਲਾਮਾ ਦੇ ਭਾਰਤ ਭੱਜਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਲਖੀ ਆਉਣੀ ਸ਼ੁਰੂ ਹੋ ਗਈ ...”
(4 ਜੂਨ 2017)

ਲੋਕ-ਸ਼ਾਇਰੀ --- ਹਰਜੀਤ ਬੇਦੀ

HarjitBedi7“ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ,       ਤੇਰੇ ਸਾਊ ਪੁੱਤ ਨਹੀਂ ਹਾਂ ਜਿੰਦਗੀ, ...”
(2 ਜੂਨ 2017)

ਤੰਬਾਕੂ ਦਾ ਸੇਵਨ ਵਿਕਾਸ ਲਈ ਇੱਕ ਵੱਡੀ ਚਣੌਤੀ --- ਜਸਵਿੰਦਰ ਸਿੰਘ ਸਹੋਤਾ

JaswinderSSahota7“ਨੌਜਵਾਨਾਂ ਨੂੰ ਇਸ ਭੈੜੀ ਆਦਤ ਤੋਂ ਬਚਾਉਣ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ...”
(1 ਜੂਨ 2017)

ਸਰਕਾਰੀ ਕੱਚੇ ਦਿਹਾੜੀਦਾਰ --- ਸੁਖਪਾਲ ਕੌਰ ਲਾਂਬਾ

SukhpalKLamba7“ਇੰਨਾ ਕਹਿੰਦਿਆਂ ਬੇਬੇ ਦਾ ਮੂੰਹ ਉੱਤਰ ਗਿਆ ਤੇ ਉਸ ਨੇ ਬਹੁਤ ਹੀ ਡੂੰਘਾ ਸਾਹ ਲਿਆ ...”
(30 ਮਈ 2017)

ਰਾਮ ਸਰੂਪ ਅਣਖੀ ਨਾਲ ਜੁੜੀਆਂ ਯਾਦਾਂ --- ਪ੍ਰੋ. ਮੇਵਾ ਸਿੰਘ ਤੁੰਗ

MewaSTung8“ਕਹਾਣੀ ਅਤੇ ਨਾਵਲ ਨੇ ਉਸ ਦਾ ਸਥਾਨ ਪੰਜਾਬੀ ਦੇ ਵੱਡੇ ਸਥਾਪਿਤ ਅਤੇ ਸਤਿਕਾਰੇ ਗਏ ਗ਼ਲਪਕਾਰਾਂ ਵਿੱਚ ...”
(29 ਮਈ 2017)

ਕੈਨੇਡੀਅਨ ਨੌਜਵਾਨਾਂ ਨੇ ਮਾਤਾ ਦੇ ਫੁੱਲ ਚੁਗਣ ਦੀ ਬਜਾਏ ਰਾਖ ਵਿੱਚ ਲਾਏ ਅੰਬਾਂ ਦੇ ਬੂਟੇ --- ਜੀਵਨ ਗਰਗ

JivanGarg7“ਵਾਤਾਵਰਣ ਅਤੇ ਜਲ ਪਲੀਤ ਹੋਣੋ ਰੋਕਣ ਲਈ ਪਾਈ ਨਵੀਂ ਪਿਰਤ।”
(27 ਮਈ 2017)

ਤੁਰੇ ਸਨ ਨਵੀਂ ਸੋਚ, ਨਵੇਂ ਵਿਚਾਰ ਤੇ ਨਵੇਂ ਅੰਦਾਜ਼ ਦੇ ਦੀਵੇ ਜਗਾਉਣ, ਪਰ ... --- ਸ਼ਾਮ ਸਿੰਘ ‘ਅੰਗ-ਸੰਗ’

ShamSingh7“ਕੰਵਰ ਸੰਧੂ ਅਤੇ ਸੁਖਪਾਲ ਸਿੰਘ ਖਹਿਰਾ ਤੇਜ਼-ਤਰਾਰ ਵੀ ਹਨ, ਸਪਸ਼ਟ ਅਤੇ ਮੌਲਿਕ ਵਿਚਾਰਾਂ ਵਾਲੇ ਵੀ ...”
(27 ਮਈ 2017)

ਕਵਿਤਾ: ਅੱਛੇ ਦਿਨੋਂ ਕੀ ਆਸ ਮੇਂ --- ਬਿਹਾਰੀ ਲਾਲ ਸੱਦੀ

BehariLSaddi7“ਨੋਟਬੰਦੀ ਕਾ ਤਮਾਸ਼ਾ,   ਸੋਚੀ ਸਮਝੀ ਚਾਲ ਥੀ।    ਮੱਚ ਗਿਆ ਕੁਹਰਾਮ ਥਾ,    ਹਰ ਆਮ ਮੇਂ, ਕੁਛ ਖਾਸ ਮੇਂ।”
(26 ਮਈ 2017)

ਬਾਪੂ ਵੀ ਇਹੀ ਕਹਿੰਦਾ ਹੁੰਦਾ ਸੀ --- ਹਰਦੀਪ ਸਿੰਘ ਜਟਾਣਾ

HardeepSJatana7“ਜੇ ਤੂੰ ਅੱਜ ਵਕਤ ਨਾ ਸੰਭਾਲਿਆ ਤਾਂ ...”
(25 ਅਪਰੈਲ 2017)

ਇੱਕ ਗੁੰਮਨਾਮ ਲੋਕ ਕਵੀ: ਗਿਆਨੀ ਈਸ਼ਰ ਸਿੰਘ ‘ਦਰਦ’ --- ਡਾ. ਸੁਰਿੰਦਰ ਗਿੱਲ

SurinderGillDr 7“ਸਾਡੇ ਬਜ਼ੁਰਗ ਕਵੀ ਦਾ ਵਿਸ਼ੇਸ਼ ਗੁਣ/ਲੱਛਣ ਉਸ ਦੀ ਰਚਨਾ ਵਿਚਲੀ ਰਾਜਨੀਤਕ ਚੇਤਨਤਾ ...”
(24 ਮਈ 2017)

ਫਿਰ ਚੇਤੇ ਆਇਆ “ਵਾਤਾਵਰਣ-ਮਿੱਤਰ” --- ਪ੍ਰੋ. ਕੁਲਮਿੰਦਰ ਕੌਰ

KulminderKaur7“ਇਹਨਾਂ ਸੋਚਾਂ ਦੇ ਵਹਿਣਾਂ ਵਿੱਚ ਖੁੱਭੀ ਹੋਈ ਸਾਂ ਕਿ ਉੱਪਰੋਂ ਕਿਰਾਏਦਾਰ ਦਾ ਲੜਕਾ ...”
(19 ਮਈ 2017)

ਪ੍ਰੋ. ਅਜਮੇਰ ਸਿੰਘ ਔਲਖ ਫੋਰਟਿਸ ਹਸਪਤਾਲ ਚੰਡੀਗੜ੍ਹ ਵਿੱਚ ਚੜ੍ਹਦੀ ਕਲਾ ਵਿੱਚ ਹਨ --- ਡਾ. ਸੁਰਿੰਦਰ ਧੰਜਲ

SurinderDhanjal7“ਪ੍ਰੋ. ਔਲਖ ਦੇ ਵਡੇਰੇ ਪਰਿਵਾਰ ਦੇ ਗੰਭੀਰ ਸਰੋਕਾਰ --- ਅਮੋਲਕ ਸਿੰਘ”
(18 ਮਈ 2017)

ਮੁਹੱਬਤ ਸਿਖਾ ਗਿਆ ਪਰਿੰਦੇ ਦਾ ਆਲ੍ਹਣਾ --- ਰਵਿੰਦਰ ਸ਼ਰਮਾ

RavinderSharma7“ਨਾ ਭਰਾਵਾ! ਇਨ੍ਹਾਂ ਨੂੰ ਹੱਥ ਨਾ ਲਾਇਓ ਕਿਉਂਕਿ ਜੇਕਰ ਕੋਈ ਬੰਦਾ ...”
(18 ਮਈ 2017)

ਕੀ ਸਾਹਿਤ ਸਮਾਜ ਨਾਲੋਂ ਟੁੱਟ ਚੁੱਕਾ ਹੈ? --- (ਮੂਲ ਲੇਖਕ: ਨਿਰਮਲ ਵਰਮਾ) ਅਨੁਵਾਦਕ: --- ਕੇਹਰ ਸ਼ਰੀਫ਼

KeharSharif7“ਜੇ ਕੁਝ ਸਮੇਂ ਲਈ ਅਸੀਂ ਆਪਣੇ ਆਪ ਨੂੰ ਕੇਵਲ ਸਾਹਿਤਕ ਲਿਖਤਾਂ ਤੱਕ ਸੀਮਤ ਰੱਖੀਏ ਤਾਂ ਅਸੀਂ ਦੇਖਾਂਗੇ ਕਿ ...”
(15 ਮਈ 2017)

ਸ਼ਾਬਾਸ਼ ਕੈਨੇਡਾ ਟੀਮ! --- ਡਾ. ਦੀਪਕ ਮਨਮੋਹਨ ਸਿੰਘ

DeepakManmohanS7“ਇਸ ਵਰ੍ਹੇ 2017 ਦੇ ਜੂਨ ਮਹੀਨੇ ਇਹ ਕਾਨਫਰੰਸ ਹੋਣੀ ਹੈ ...”
(14 ਮਈ 2017)

ਵਿਦੇਸ਼ ਭੇਜਣ ਦੇ ਨਾਂ ’ਤੇ ਵਧ ਰਹੀਆਂ ਲੁੱਟਾਂ ਪ੍ਰਤੀ ਸਖਤ ਕਦਮ ਚੱਕਣ ਦੀ ਲੋੜ --- ਭੁਪਿੰਦਰਵੀਰ ਸਿੰਘ

BhupindervirSingh7“ਵਿਗਿਆਨ ਮੁਤਾਬਿਕ ਸਾਡਾ ਦਿਮਾਗ ਵਾਰ ਵਾਰ ਦਿਖਾਏ ਜਾਂਦੇ ਵਿਗਿਆਪਨਾਂ ਵਿਚ 90 ਪ੍ਰਤੀਸ਼ਤ ਵਿਸ਼ਵਾਸ ਕਰ ਲੈਂਦਾ ਹੈ ...”
(14 ਮਈ 2017)

ਕਹਾਣੀ: ਲੱਕ ਨਾਲ਼ ਬੰਨ੍ਹੀ ਮੌਤ --- ਬਲਰਾਜ ਸਿੰਘ ਸਿੱਧੂ

BalrajSidhu7“ਉਸ ਨੇ ਸੋਚਿਆ, “ਚੱਲ ਕੋਈ ਨਹੀਂ, ਇੱਕ ਗੋਲੀ ਵੱਧ ਖਾ ਲਵਾਂਗੇ ...”
(11 ਮਈ 2017)

ਢਿੱਡੋਂ ਭੁੱਖੇ ਪਰ ਰੂਹ ਦੇ ਰੱਜੇ ਹਰੀ ਸਿੰਘ ‘ਦਿਲਬਰ’ ਦੇ ਤੁਰ ਜਾਣ ’ਤੇ --- ਮਿੰਟੂ ਬਰਾੜ

MintuBrar7“ਜਦੋਂ ਰਾਤ ਨੂੰ ਸੌਣ ਲੱਗਿਆਂ ਦਿਨ ਦਾ ਲੇਖਾ ਜੋਖਾ ਕੀਤਾ ਤਾਂ ਆਪਣੇ ਆਪ ਤੋਂ ਘਿਰਨਾ ਜਿਹੀ ਹੋਈ ਕਿ ...”
(10 ਮਈ 2017)

ਧਰਮ ਅਤੇ ਰਾਸ਼ਟਰਵਾਦ --- ਡਾ. ਰਘਬੀਰ ਸਿੰਘ ਸਿਰਜਣਾ

RaghbirSSirjana7“ਇਸ ਪ੍ਰਸੰਗ ਵਿਚ ਇਕ ਖ਼ਤਰਨਾਕ ਨੁਕਤਾ ਹੋਰ ਜੁੜ ਰਿਹਾ ਹੈ। ਕੱਟੜਵਾਦ ਕਾਰਨ ਹੋਰ ਤਬਕਿਆਂ ਅੰਦਰ ਜਿਹੜਾ ...”
(9 ਮਈ 2017)

ਹੱਡ ਬੀਤੀ: ਇਹੀ ਮੇਰੇ ਵਾਰਸ ਨੇ --- ਸੁਖਪਾਲ ਕੌਰ ਲਾਂਬਾ

SukhpalKLamba7“ਮੇਰਾ ਮੁੰਡਾ ਤੇ ਨੂੰਹ ਦੋਨੋਂ ਕਣਕ ਵੱਢਣ ਗਏ ਹੋਏ ਨੇ। ਪੁੱਤ! ਸਾਲ ਭਰ ਦੇ ਦਾਣਿਆਂ ਦਾ ਵੀ ਇੰਤਜਾਮ ...”
(8 ਮਈ 2017)

ਈਸਾਈ ਰਿਬੇਰੋ (ਸਾਬਕਾ ਡੀ.ਜੀ.ਪੀ. ਪੰਜਾਬ) --- ਹਰਪਾਲ ਸਿੰਘ ਪੰਨੂ

HarpalSPannu7“ਗਿਆਨੀ ਜ਼ੈਲ ਸਿੰਘ ਦਾ ਰਾਸ਼ਟਰਪਤੀ ਭਵਨ ਵਿੱਚੋਂ ਫੋਨ ਆਇਆ, ਉਨ੍ਹਾਂ ਦਾ ਵੀ ਸਵਾਲ ਇਹੋ! ...”
(7 ਮਈ 2017)

ਯਾਦਾਂ ਦੇ ਝਰੋਖੇ ਵਿੱਚੋਂ --- ਚਾਚਾ ਜਗੀਰਾ --- ਰਵੇਲ ਸਿੰਘ

RewailSingh7“ਕੋਈ ਕਹਿੰਦਾ ਸੀ ਕਿ ਉਹ ਗੁਜਰਾਤ ਦੇ ਦੰਗਿਆਂ ਵਿੱਚ ਮਾਰਿਆ ਗਿਆ ਹੈ ...”
(4 ਮਈ 2017)

ਸੌਖਾ ਨਹੀਂ ਰਿਹਾ ਮੋਦੀ ਦੇ ਰੱਥ ਨੂੰ ਰੋਕਣਾ --- ਜੀ. ਐੱਸ. ਗੁਰਦਿੱਤ

GSGurditt7“ਅਜਿਹੇ ਹਾਲਾਤ ਵਿੱਚ ਭਾਜਪਾ ਲਈ ਮੈਦਾਨ ਤਕਰੀਬਨ ਖਾਲੀ ਵਰਗਾ ਹੀ ਬਣਦਾ ਜਾ ਰਿਹਾ ਹੈ ...”
(3 ਮਈ 2017)

ਏਕ ਪੱਥਰ ਤੋ ਤਬੀਯਤ ਸੇ ਉਛਾਲੋ ਯਾਰੋ --- ਡਾ. ਧਰਮਪਾਲ ਸਾਹਿਲ

“ਪਾਠਕ ਬਲਰਾਜ ਸਿੰਘ ਸਿੱਧੂ ਦਾ 7 ਅਪਰੈਲ ਦਾ ਲੇਖ ‘ਕਸ਼ਮੀਰ ਵਾਦੀ ਦੇ ਪੱਥਰਬਾਜ਼’ ਵੀ ਪੜ੍ਹ ਲੈਣ --- ਸੰਪਾਦਕ”
(2 ਮਈ 2017)

ਹੱਕਾਂ ਵਾਸਤੇ ਲੜਨ ਵਾਲਿਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ: ਪਹਿਲੀ ਮਈ --- ਕੇਹਰ ਸ਼ਰੀਫ਼

KeharSharif7“ਕਵਿਤਾ: ਮਜਦੂਰ ਦਿਵਸ --- ਖੁਸ਼ਪ੍ਰੀਤ ‘ਖੁਸ਼ੀ’”
(1 ਮਈ 2017)

ਰੱਬ ਜੀ ਖਫਾ ਹਨ ਬੰਦੇ ਤੋਂ --- ਡਾ. ਰਿਪੁਦਮਨ ਸਿੰਘ

RipudamanSDr7“ਇਸ ਬੰਦੇ ਨੂੰ ਪੁੱਛੋ ਤਾਂ ਸਹੀ ਕਿ ਇਹਨੇ ਕਿਹੜੀ ਕਿਹੜੀ ਕਰਤੂਤ ਨਹੀਂ ਕੀਤੀ? ...”
(30 ਅਪਰੈਲ 2017)

ਇਤਿਹਾਸ ਦੀਆਂ ਪੈੜਾਂ: ਤਖ਼ਤੇ ਤੋਂ ਤਖ਼ਤ ਤੱਕ (ਕੈਨੇਡਾ ਦੇ ਰੱਖਿਆ ਮੰਤਰੀ ਦੀ ਆਮਦ ਉਪਰੰਤ) --- ਵਿਜੈ ਬੰਬੇਲੀ

VijayBombeli7“ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਿਤ ਹੋਈਆਂ ਪੰਜਾਬੀਆਂ ਦੀਆਂ ਇਨ੍ਹਾਂ ਨਵੀਂਆਂ ਜਥੇਬੰਦੀਆਂ ਨੂੰ ...”
(29 ਅਪਰੈਲ 2017)

ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇੱਕ ਦੁਖਾਂਤ --- ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ

KaramjitKKishanwal7“ਪੜ੍ਹੇ ਲਿਖਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਜਿਸ ਕਰਕੇ ਪੰਜਾਬੀ ਆਪਣਾ ਘਰ-ਬਾਰ ਤੇ ਜ਼ਮੀਨ ਵੇਚ ਕੇ ...”
(26 ਅਪਰੈਲ 2017)

Page 129 of 141

  • 124
  • ...
  • 126
  • 127
  • 128
  • 129
  • ...
  • 131
  • 132
  • 133
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

RavinderSSodhiBookRavan

*   *   *

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca